ਸਾਬਕਾ DGP ਸੁਮੇਧ ਸੈਣੀ ‘ਤੇ ਕੱਸਿਆ ਕਾਨੂੰਨੀ ਸ਼ਿਕੰਜਾ, High Court ਨੇ ਜਾਰੀ ਕੀਤਾ ਨੋਟਿਸ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ‘ਤੇ ਕਾਨੂੰਨੀ ਸ਼ਿਕੰਜਾ ਕਸਦਾ ਜਾ ਰਿਹਾ ਹੈ । ਬੇਸ਼ੱਕ ਪਿਛਲੀ ਬਾਰ ਸੈਣੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਰਿਹਾਅ ਹੋ ਗਏ ਸਨ ਪਰ ਹੁਣ ਫਿਰ ਪੰਜਾਬ ਸਰਕਾਰ ਦੀ ਰੀਕਾਲ ਮੰਗ ‘ਤੇ ਹਾਈਕੋਰਟ ਨੇ ਸੈਣੀ ਨੂੰ ਨੋਟਿਸ ਜਾਰੀ ਕੀਤਾ ਹੈ। ਕੋਰਟ ਨੇ ਇਸ ‘ਤੇ 7 ਅਕਤੂਬਰ ਤੱਕ ਜਵਾਬ ਤਲਬ ਕੀਤਾ ਹੈ।
Grewal ਨੇ Live Program ‘ਚ ਮਹਿਲਾ ਪੱਤਰਕਾਰ ਤੋਂ ਮੰਗੀ ਮੁਆਫ਼ੀ |D5 Channel Punjabi
ਦੱਸ ਦਈਏ ਕਿ ਆਮਦਨ ਤੋਂ ਜਿਆਦਾ ਸੰਪਤੀ ਮਾਮਲੇ ‘ਚ ਸੈਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਾਈਕੋਰਟ ਦੇ ਆਦੇਸ਼ ‘ਤੇ ਰਿਹਾਈ ਮਿਲ ਗਈ ਸੀ ਪਰ ਪੰਜਾਬ ਸਰਕਾਰ ਨੇ ਇਸ ਰਿਹਾਈ ਦੇ ਖਿਲਾਫ ਹਾਈਕੋਰਟ ਦਾ ਰੁਖ਼ ਕੀਤਾ ਅਤੇ ਰੀਕਾਲ ਮੰਗ ਦਰਜ ਕਰ ਦਿੱਤੀ। ਇਸ ਮੰਗ ‘ਤੇ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਸੈਣੀ ਨੂੰ ਨੋਟਿਸ ਜਾਰੀ ਕੀਤਾ ਹੈ।
Kisan Andolan Punjab : ਕਸੂਤਾ ਫਸਿਆ Harjit Grewal! ਕਿਸਾਨਾਂ ਨੇ ਦਿੱਤੀ ਸਿੱਧੀ ਚੇਤਾਵਨੀ |D5 Channel Punjabi
ਦੱਸਿਆ ਜਾ ਰਿਹਾ ਹੈ ਕਿ ਅੇਫਆਈਆਰ ਨੰਬਰ 11 ਅਤੇ 13 ਨੂੰ ਲੈ ਕੇ ਵਿਜ਼ੀਲੈਂਸ ਨੇ ਆਪਣਾ ਪੱਖ ਸਪੱਸ਼ਟ ਕੀਤਾ ਅਤੇ ਕਿਹਾ ਕਿ ਗ੍ਰਿਫ਼ਤਾਰੀ 11 ਨੰਬਰ ਐਫਆਈਆਰ ਮੁਤਾਬਕ ਕੀਤੀ ਗਈ ਸੀ। ਜਿਸਨੂੰ ਲੈ ਕੇ ਵਹਿਮ ਦੀ ਸਥਿਤੀ ਪੈਦਾ ਹੋਈ। ਹੁਣ ਇਸ ‘ਤੇ 7 ਅਕਤੂਬਰ ਨੂੰ ਫੈਸਲਾ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.