Breaking NewsD5 specialInternationalNewsPunjabTop News

ਪਾਕਿਸਤਾਨ ਵੱਲੋਂ ਭਾਰਤ ਅੰਦਰ ਮੁੜ ਡਰੋਨ ਦਾਖ਼ਲ, ਜਾਂਚ ਜਾਰੀ

ਤਰਨ ਤਾਰਨ/ਸਰਾਏ ਅਮਾਨਤ ਖਾਂ: ਪਾਕਿਸਤਾਨ ਵੱਲੋਂ ਬੀਤੀ ਦੇਰ ਰਾਤ ਹਨੇਰੇ ਵਿੱਚ ਤਕਰੀਬਨ 11:00 ਵਜੇ ਡਰੋਨ ਭੇਜਿਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਚੌਕੀ ਨੌਸ਼ਹਿਰਾ ਹਵੇਲੀਆਂ ਦੀ ਬੁਰਜੀ ਨੰਬਰ 125/5-6 ਸਰਹੱਦ ਅੰਦਰੋ ਡਰੋਨ ਭਾਰਤ ਵਿੱਚ ਦਾਖਲ ਹੋਇਆ।

ਅੱਧੀ ਰਾਤ ਨੂੰ ਸੜਕਾਂ ‘ਤੇ ਨਿਕਲੇ ਮੁਲਾਜ਼ਮ, ਪੁੱਟਤੇ ਕੱਚੇ ਮੁਲਾਜ਼ਮਾਂ ਵਾਲੇ ਬੋਰਡ D5 Channel Punjabi

ਡਰੋਨ ਦੇ ਭਾਰਤ ਅੰਦਰ ਆਉਣ ਤੋਂ ਬਾਅਦ ਬੀ.ਐੱਸ.ਐੱਫ. ਦੇ 71 ਬਟਾਲੀਅਨ ਦੇ ਜਵਾਨਾਂ ਵੱਲੋਂ ਡਰੋਨ ‘ਤੇ ਫਾਇਰ ਕੀਤੇ ਗਏ। ਇੰਸਪੈਕਟਰ ਸੁਰਜੀਤ ਸਿੰਘ ਦੀ ਮੌਜੂਦਗੀ ਵਿੱਚ ਹੇਠ ਕੰਡਿਆਲੀ ਤਾਰਾਂ ਨੇੜੇ ਇਲਾਕੇ ਦੀ ਜਾਂਚ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button