PunjabTop News

ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੀ ਬੇਟੀ Jai Inder Kaur ‘ਤੇ ਮੌਜੂਦਾ ਵਿਧਾਇਕ ਵਿਚਾਲੇ ਤਿੱਖੀ ਬਹਿਸ

ਪੰਜਾਬ ਦੇ ਸਾਬਕਾ ਮੁੱਖ ਮੰਤਰ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਬੀਬੀ ਜੈ ਇੰਦਰ ਕੌਰ (Jai Inder Kaur) ‘ਤੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਵਿਚਾਲੇ ਤਿੱਖੀ ਬਹਿਸ ਹੋ ਗਈ । ਦਰਅਸਲ ਬੀਬੀ ਜੈ ਇੰਦਰ ਕੌਰ ਸਮਾਣਾ ਵਿਖੇ ਹੜ੍ਹ ਪ੍ਰਬਾਵਿਤ ਇਲਾਕਿਆਂ ਦਾ ਦੌਰਾਂ ਕਰਨ ਗਏ ਸੀ। ਇਸ ਵਿਚਾਲੇ ਇਕੋ ਸਮੇਂ ਦੋਹੇ ਵਿਧਾਇਕ ਇਕੋ ਸਮੇਂ ਉਤੇ ਇਕ ਹੀ ਜੱਗ੍ਹਾਂ ‘ਤੇ ਇੱਕਠੇ ਹੋ ਗਏ। ਦੱਸਿਆ ਜਾ ਰਿਹਾ ਇਹ ਬਹਿਸ ਕਿਸ਼ਤੀ ਨੂੰ ਲੈ ਕੇ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button