PunjabTop News

ਸਾਬਕਾ ਮੰਤਰੀ ਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਦੀ ਪਲਟੀ ਗੱਡੀ, ਵਾਲ ਵਾਲ ਬਚੇ

ਕਪੂਰਥਲਾ : ਕਪੂਰਥਲਾ ਹਲਕੇ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਉਨ੍ਹਾਂ ਦੇ ਸਾਥੀ ਬੀਤੇ ਦਿਨ ਇਕ ਭਿਆਨਕ ਹਾਦਸੇ ਵਿਚ ਵਾਲ-ਵਾਲ ਬਚ ਗਏ। ਪਤਾ ਲੱਗਾ ਹੈ ਕਿ ਰਾਣਾ ਗੁਰਜੀਤ ਸਿੰਘ ਆਪਣੇ ਸਾਥੀਆਂ ਨਾਲ ਸ਼ਿਮਲਾ ਤੋਂ ਆ ਰਹੇ ਸਨ ਤੇ ਜਦੋਂ ਉਨ੍ਹਾਂ ਦੀ ਗੱਡੀ ਚਹਿਲ ਨੇੜੇ ਪਹੁੰਚਣ ਤਾਂ ਅਚਾਨਕ ਪਲਟ ਗਈ।

ਪੁਲਿਸ ਨੇ ਫੇਰਿਆਂ ਤੋਂ ਚੁੱਕੀ ਲਾੜੀ, ਰਿਸ਼ਤੇਦਾਰਾਂ ਨੂੰ ਥਾਣੇ ‘ਚ ਕੀਤਾ ਬੰਦ, ਵਿਆਹ ਵਾਲੀ ਕੁੜੀ ਨੇ ਪਾਇਆ ਭੜਥੂ ||

ਰੱਬ ਦੀ ਮੇਹਰ ਰਹੀ ਕਿ ਗੱਡੀ ਦੇ ਟਾਇਰ ਕਿਸੇ ਦਰੱਖਤ ਵਿਚ ਫਸ ਗਏ ਤੇ ਲਗਪਗ 200 ਡੂੰਘੀ ਖੱਡ ’ਚ ਕਾਰ ਡਿੱਗਣ ਤੋਂ ਬਚ ਗਈ । ਘਟਨਾ ਵਿਚ ਵਾਲ ਵਾਲ ਬਚੇ ਰਾਣਾ ਗੁਰਜੀਤ ਸਿੰਘ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ ਤੇ ਕਿਹਾ ਕਿ ਇੰਨੇ ਵੱਡੇ ਹਾਦਸੇ ਵਿਚ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀ ਦੇ ਕੋਈ ਸੱਟ ਨਹੀਂ ਲੱਗੀ । ਬਾਅਦ ’ਚ ਮੌਕੇ ਤੇ ਉਨ੍ਹਾਂ ਕਰੇਨ ਮੰਗਵਾ ਕੇ ਗੱਡੀ ਬਾਹਰ ਕਢਵਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button