Breaking NewsD5 specialNewsPunjabSportsTop News

ਸਾਬਕਾ ਕ੍ਰਿਕੇਟਰ ਯਸ਼ਪਾਲ ਸ਼ਰਮਾ ਦਾ ਦੇਹਾਂਤ, ਭਾਰਤ ਨੂੰ ਵਰਲਡ ਕੱਪ ਜਿਤਾਉਣ ਵਾਲੀ ਟੀਮ ‘ਚ ਸਨ ਸ਼ਾਮਿਲ

ਲੁਧਿਆਣਾ : ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਮੈਂਬਰ ਯਸ਼ਪਾਲ ਸ਼ਰਮਾ ਦਾ ਦੇਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਹਾਰਟ ਅਟੈਕ ਨਾਲ ਹੋਈ। ਲੁਧਿਆਣਾ ‘ਚ ਜਨਮੇ ਯਸ਼ਪਾਲ ਸ਼ਰਮਾ 1983 ‘ਚ ਕਪਿਲ ਦੇਵ ਦੀ ਕਪਤਾਨੀ ‘ਚ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਸਨ।

ਲਵਪ੍ਰੀਤ ਮਾਮਲੇ ‘ਚ ਨਵਾਂ ਮੋੜ ! ਇੱਕ ਹੋਰ ਬੰਦਾ ਆਇਆ ਸਾਹਮਣੇ ! ਬੇਅੰਤ ਕੌਰ ਬਾਰੇ ਨਵੇਂ ਖੁਲਾਸੇ !

ਯਸ਼ਪਾਲ ਨੇ ਆਪਣੇ ਕਰੀਅਰ ‘ਚ ਭਾਰਤ ਲਈ 37 ਟੈਸਟ ਅਤੇ 42 ਵਨਡੇ ਖੇਡੇ। ਟੈਸਟ ਕ੍ਰਿਕੇਟ ‘ਚ 2 ਸੈਂਚੁਰੀਆਂ ਦੇ ਨਾਲ ਉਨ੍ਹਾਂ ਨੇ 1606 ਰਨ ਬਣਾਏ ਜਦੋਂ ਕਿ ਵਨਡੇ ‘ਚ ਉਨ੍ਹਾਂ ਦੇ ਨਾਮ 89 ਰਨ ਦਰਜ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button