Breaking NewsD5 specialInternationalNewsPoliticsTop News

ਸਾਡਾ ਟੀਚਾ ਰੂਸ ਦੀ ਤਰੱਕੀ ਨੂੰ ਰੋਕਣਾ ਹੈ- ਯੂਕਰੇਨ ਰਾਸ਼ਟਰਪਤੀ

ਕੀਵ: ਡਬਲਯੂ.ਐਸ.ਜੇ. ਦਾ ਸੀ.ਈ.ਓ. ਕੌਂਸਲ ਸੰਮੇਲਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜ਼ੇਲੇਨਸਕੀ ਨੇ ਰੂਸ ਬਾਰੇ ਬਿਆਨ ਸਾਂਝਾ ਕੀਤਾ। ਵੋਲੋਦੀਮਿਰ ਜ਼ੇਲੇਨਸਕੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਾਡਾ ਦੇਸ਼ ਕ੍ਰੀਮੀਆ ਸਣੇ ਖੇਤਰ ਨੂੰ ਬਹਾਲ ਕਰਨ ਦੀ ਦੀ ਮੰਗ ਕਰਦਾ ਹੈ।

ਕੈਨੇਡਾ ਸਰਕਾਰ ਦਾ ਵੱਡਾ ਫੈਸਲਾ | D5 Channel Punjabi

ਯੂਕਰੇਨ ਦੇ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਸਾਡਾ ਮਕਸਦ ਖੇਤਰ ਨੂੰ ਮੁੜ ਦਾਾਅਵਾ ਕਰਨਾ, ਕੂਟਨੀਤੀ ਦੀ ਮਦਦ ਨਾਲ ਯੂਕਰੇਨ ਦੇ ਖੇਤਰ ਨੂੰ ਬਹਾਲ ਕਰਨਾ ਅਤੇ ਰੂਸ ਦੀ ਤਰੱਕੀ ਨੂੰ ਰੋਕਣਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button