Breaking NewsPunjabTop News

ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟ੍ਰੀਟ ’ਤੇ ਜ਼ੋਰਦਾਰ ਧਮਾਕਾ, CCTV ਆਈ ਸਾਹਮਣੇ, ਦੇਖੋ

ਅੰਮ੍ਰਿਤਸਰ : ਬੀਤੀ ਰਾਤ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟ੍ਰੀਟ ’ਤੇ ਇਕ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਵਿਚ 4 ਤੋਂ 5 ਲੋਕ ਜ਼ਖਮੀ ਹੋ ਗਏ। ਧਾਮਕੇ ਦੀ ਸੂਚਨਾ ਮਿਲਦੀ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਦੇ ਮੌਜੂਦ ਕੁਝ ਲੋਕਾਂ ਦਾ ਕਹਿਣਾ ਸੀ ਕਿ ਜਿਸ ਸਮੇਂ ਇਹ ਧਮਾਕਾ ਹੋਇਆ ਤਾਂ ਸਾਨੂੰ ਪਟਾਸ ਦੀ ਖੁਸ਼ਬੂ ਆਈ ਪਰ ਦੂਜੇ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਕੋਈ ਵੀ ਬਲਾਸਟ ਇੱਥੇ ਨਹੀਂ ਹੋਇਆ ਬਲਕਿ ਇਕ ਰੈਸਟੋਰੈਂਟ ਇੱਥੇ ਮੌਜੂਦ ਸੀ ਅਤੇ ਉਸ ਦੇ ਵਿੱਚ ਗੈਸ ਭਰੀ ਜਾਣ ਕਾਰਨ ਇਹ ਸ਼ਾਇਦ ਘਟਨਾ ਵਾਪਰੀ ਹੋਵੇ ਲੇਕਿਨ ਧਮਾਕੇ ਦਾ ਕੋਈ ਵੀ ਸਬੂਤ ਨਜ਼ਰ ਨਹੀਂ ਆ ਰਿਹਾ। ਫਿਲਹਾਲ ਜ਼ਖਮੀ ਵਿਅਕਤੀਆਂ ਦਾ ਇਲਾਜ ਕਰਵਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਇਸ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਹੈਰੀਟੇਜ ਸਟਰੀਟ ਵਿੱਚ ਹੋਏ ਮਾਮੂਲੀ ਧਮਾਕੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਪੁਲਿਸ ਮੁਤਾਬਕ ਇਹ ਇੱਕ ਰੈਸਟੋਰੈਂਟ ਦੀ ਚਿਮਨੀ ਵਿੱਚ ਧਮਾਕਾ ਹੋਇਆ ਜਾਪਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button