Breaking NewsD5 specialNewsPunjab

ਸ਼ਹੀਦੀ ਦਿਨ ‘ਤੇ ਆਹ ਗੰਦੇ ਕੰਮ ਕਰਦਿਆਂ ਨੂੰ ਸ਼ਰਮ ਨੀਂ ਆਈ (ਵੀਡੀਓ)

Shaheedi Jor Mel ਸੋਸ਼ਲ ਮੀਡੀਆ ਤੇ ਵਾਇਰਲ ਇਹ ਵੀਡੀਓ ਚਮਕੌਰ ਸਾਹਿਬ ਦੀ ਦੱਸੀ ਜਾ ਰਹੀ ਹੈ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੇਖੋ ਕਿ ਕਿਵੇਂ ਇਕ ਨਿਹੰਗ ਸਿੰਘ ਦੂਜੇ ਬੰਦੇ ਨੂੰ ਸੋਟੀਆਂ ਨਾਲ ਕੁੱਟ ਰਿਹਾ ਤੇ ਉਸ ਦੇ ਨਾਲ ਇਕ ਹੋਰ ਵਿਅਕਤੀ ਹੱਥ ਜੋੜੀਂ ਸਾਹਮਣੇ ਖੜ੍ਹਾ ਦਿਖਾਈ ਦੇ ਰਿਹਾ।

Read Also ਸ਼ਰੇਆਮ ਕੱਢੀਆਂ ਮਾਵਾਂ-ਭੈਣਾਂ ਦੀਆਂ ਗਾਲਾਂ (ਵੀਡੀਓ)

ਹੁਣ ਤੁਹਾਨੂੰ ਪੂਰਾ ਮਾਮਲਾ ਦੱਸਦੇ ਹਾਂ। ਵੀਡੀਓ ‘ਚ ਹੋ ਰਹੀਆਂ ਗੱਲਾਂ ਮੁਤਾਬਿਕ ਨਿਹੰਗ ਸਿੰਘ ਇਨ੍ਹਾਂ ਵਿਅਕਤੀਆਂ ਨੂੰ ਇਸ ਲਈ ਕੁੱਟ ਰਹੇ ਨੇ ਕਿਉਂਕਿ ਇਹ ਬੰਦੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਮੌਕੇ ਟਰੈਟਕਰ ਤੇ ਡੈੱਕ ਲਗਾ ਕੇ ਨੱਚ ਰਹੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button