Breaking NewsD5 specialNewsPunjabTop News

ਸਵੇਰੇ-ਸਵੇਰੇ ਪੁਲਿਸ ਨੇ ਮਾਰੀ ਵੱਡੀ ਰੇਡ, ਸੀਲ ਕੀਤਾ ਪੂਰਾ ਇਲਾਕਾ, ਸ਼ੱਕੀ ਵਿਅਕਤੀਆਂ ਨੂੰ ਕੀਤਾ ਕਾਬੂ

ਪਟਿਆਲਾ  : ਵੱਡੀ ਖ਼ਬਰ ਪਟਿਆਲਾ ਕਤਲ ਕਾਂਡ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਪੰਜਾਬ ਪੁਲਿਸ ਦੀ ਟੀਮ ਪੰਜਾਬੀ ਯੂਨੀਵਰਸਿਟੀ ਸਾਹਮਣੇ ਪਹੁੰਚੀ। ਜਿਥੇ ਪੁਲਿਸ ਵੱਲੋਂ ਸਾਰੇ ਪੀਜੀ ਚੈੱਕ ਕੀਤੇ ਗਏ ਅਤੇ ਪੂਰੇ ਇਲਾਕੇ ਨੂੰ ਸੀਲ ਕੀਤਾ ਗਿਆ ਹੈ।

ਖੇਤੀ ਕਾਨੂੰਨ ਮੁੜ ਹੋਣਗੇ ਲਾਗੂ! ਭੜਕੇ ਕਿਸਾਨ! ਮਾਨ ਸਰਕਾਰ ਦਾ ਨਵਾਂ ਐਲਾਨ, ਕਬੱਡੀ ਖਿਡਾਰੀ ਮਾਮਲੇ ‘ਚ ਵੱਡੀ ਕਾਰਵਾਈ

ਦੱਸ ਦਈਏ ਕਿ 5 ਅਪ੍ਰੈਲ ਨੂੰ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪੈਟਰੋਲ ਪੰਪ ਦੇ ਪਿੱਛੇ ਦੋ ਗੁੱਟਾਂ ਵਿੱਚ ਫਾਈਰਿੰਗ ਹੋਣ ਨਾਲ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਸੀ। ਮ੍ਰਿਤਕ ਦੀ ਪਛਾਣ ਧਰਮਿੰਦਰ ਸਿੰਘ ਪਿੰਡ ਦੌਣ ਕਲਾਂ ਵਜੋਂ ਹੋਈ ਸੀ ਫਾਇਰਿੰਗ ਦੀ ਘਟਨਾ CCTV ‘ਚ ਵੀ ਕੈਦ ਹੋ ਗਈ ਸੀ। ਸਾਹਮਣੇ ਆਈ CCTV ਫੁੱਟੇਜ ‘ਚ ਵੇਖਿਆ ਗਿਆ ਕਿ ਦੋ ਨਕਾਬਪੋਸ਼ ਨੌਜਵਾਨਾਂ ਨੇ ਧਰਮਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਧਰਮਿੰਦਰ ਦੀ ਮੌਤ ਹੋ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button