Breaking NewsD5 specialEntertainmentNews

ਸਲਮਾਨ ਨੂੰ ਬਰਥਡੇ ‘ਤੇ ਜੈਕਲੀਨ ਵੱਲੋਂ ਮਿਲਿਆ ਦਿਲਚਸਪ ਸਰਪ੍ਰਾਈਜ਼

ਮੁੰਬਈ : ਬਾਲੀਵੁਡ ਭਾਈਜਾਨ ਸਲਮਾਨ ਖਾਨ ਨੇ ਕੱਲ੍ਹ ਆਪਣਾ 55ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਖਾਸ ਮੌਕੇ ‘ਤੇ ਉਨ੍ਹਾਂ ਦੇ  ਫੈਂਨਜ਼ ਅਤੇ ਬਾਲੀਵੁਡ ਸਿਤਾਰਿਆਂ ਨੇ ਉਨ੍ਹਾਂ ਨੂੰ ਖਾਸ ਤਰੀਕੇ ਨਾਲ ਵਿਸ਼ ਕੀਤਾ ਪਰ ਅਦਾਕਾਰਾ ਜੈਕਲੀਨ ਨੇ ਉਨ੍ਹਾਂ ਨੂੰ ਦਿਲਚਸਪ ਸਰਪ੍ਰਾਈਜ਼ ਦਿੱਤਾ। ਜਿਸਦੇ ਚੱਲਦਿਆਂ ਉਹ ਸੋਸ਼ਲ ਮੀਡੀਆ ‘ਤੇ ਸੁਰਖੀਆਂ ਬਟੋਰ ਰਹੀਆਂ ਹਨ।

ਭਾਜਪਾ ਲੀਡਰ ‘ਤੇ ਹਮਲੇ ਤੋਂ ਬਾਅਦ ਭੜਕਿਆ ਬੀਜੇਪੀ ਪ੍ਰਧਾਨ, ਫੇਰ ਕਿਸਾਨਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ !

ਦਰਅਸਲ ਜੈਕਲੀਨ ਫਰਨਾਂਡੀਜ਼ ਨੇ ਸਲਮਾਨ ਖਾਨ ਨਾਲ ਇੱਕ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਨ੍ਹਾਂ ਨੇ ਬੇਬੀ ਫਿਲਟਰ ਦਾ ਇਸਤੇਮਾਲ ਕੀਤਾ ਹੈ। ਬੇਬੀ ਫਿਲਟਰ ‘ਚ ਜੈਕਲੀਨ ਅਤੇ ਸਲਮਾਨ ਬੇਹੱਦ ਕਿਊਟ ਨਜ਼ਰ ਆ ਰਹੇ ਹਨ। ਜੈਕਲੀਨ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ਹੈਪੀ ਬਰਥਡੇ ਸਲਮਾਨ ਖਾਨ।

🔴LIVE| ਦਿੱਲੀ ਤੋਂ ਆਈ ਵੱਡੀ ਖ਼ਬਰ ! ਹੁਣ ਹੋਵੇਗਾ ਇੱਕ ਪਾਸਾ , ਇੱਕ ਪਾਸੇ ਕੇਂਦਰ ਅਤੇ ਦੂਜੇ ਪਾਸੇ ਹੋਣਗੇ ਕਿਸਾਨ

ਵਰਕਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਜ਼ਲਦ ਹੀ ਦਿਸ਼ਾ ਪਟਾਨੀ, ਰਣਦੀਪ ਹੁੱਡਾ ਅਤੇ ਜੈਕੀ ਸ਼ਰਾਫ  ਦੇ ਨਾਲ ਫਿਲਮ ‘ਰਾਧੇ :  ਯੋਰ ਮੋਸਟ ਵਾਂਟੇਡ ਭਾਈ’ ‘ਚ ਨਜ਼ਰ  ਆਉਣਗੇ। ਉਥੇ ਹੀ ਜੈਕਲੀਨ ਸਰਕਸ  ਅਤੇ ‘ਭੂਤ ਪੁਲਿਸ’ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button