Breaking NewsD5 specialNewsPunjab

ਸਰਪੰਚ ਤੇ ਜਨਾਨੀ ਦੀ ਆਡੀਓ ਵਾਇਰਲ

ਇਨ੍ਹੀਂ ਦਿਨੀਂ ਸ਼ੋਸਲ ਮੀਡੀਆਂ ਤੇ ਇੱਕ ਸਰਪੰਚ ਅਤੇ ਔਰਤ ਦੀ ਵੀਡੀਓ ਵਾਇਰਲ ਹੋ ਰਹੀ। ਜਿਸ ‘ਚ ਔਰਤ ਸਰਪੰਚ ਨੂੰ ਫਰਿਆਦ ਕਰ ਰਹੀ ਹੈ ਕਿ ਉਹ ਉਸ ਦਾ ਘਰ ਵਸਾ ਦੇਵੇ। ਆਡੀਓ ਮੁਤਾਬਕ ਉਹ ਆਪਣੇ ਪਤੀ ਦੇ ਨਾਲ ਰੁੱਸ ਕੇ ਪੇਕੇ ਘਰ ਬੈਠੀ ਹੈ। ਪਰ ਉਲਟਾ ਸਰਪੰਚ ਉਸ ਔਰਤ ਦੀ ਮਦਦ ਕਰਨ ਦੇ ਬਦਲੇ ਆਪਣੀ ਹਵਸ ਮਿਟਾਉਣ ਦੀ ਗੱਲ ਕਰਦਾ ਹੈ।

ਸਰਪੰਚ ਤੇ ਜਨਾਨੀ ਦੀ ਆਡੀਓ ਵਾਇਰਲ, ਸੁਣੋ ਪੂਰੀ ਆਡੀਓ | Sarpanch Audio Viral (video)

ਹਾ਼ਲਾਕਿ ਡੀ ਫਾਈਟ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਆਡੀਓ ਕਿੱਥੋਂ ਦੀ ਹੈ ਅਤੇ ਇਸ ਆਡੀਓ ‘ਚ ਕਿੰਨੀ ਕੁ ਸਚਾਈ ਹੈ। ਪਰ ਜੇਕਰ ਇਹ ਆਡੀਓ ਸੱਚੀ ਹੈ ਤਾਂ ਸਾਡੇ ਸਮਾਜ ਦੇ ਇਹੋ ਜਿਹੇ ਮੋਹਤਬਰ ਬੰਦਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜੋ ਇਸ ਤਰ੍ਹਾਂ ਔਰਤਾਂ ਦੀ ਮਜ਼ਬੂਰੀ ਦਾ ਫਾਇਦਾ ਚੁੱਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button