Breaking NewsD5 specialIndiaNewsTop News

‘ਸਰਕਾਰ ਜਾਣ ਬੁੱਝਕੇ ਨਹੀਂ ਚੱਲਣ ਦੇ ਰਹੀ ਸੰਸਦ, ਇਹ ਨਹੀਂ ਚਾਹੁੰਦੇ MSP ਅਤੇ ਮੁਆਵਜ਼ੇ ‘ਤੇ ਹੋਵੇ ਗੱਲ’ 

ਨਵੀਂ ਦਿੱਲੀ : ਕਾਂਗਰਸੀ ਸੰਸਦ ਮੈਂਬਰ ਜਸਬੀਰ ਸਿੰਘ ਨੇ ਸੰਸਦ ਦੀ ਕਾਰਵਾਈ ਸਹੀ ਢੰਗ ਨਾਲ ਨਾ ਚੱਲਣ ਦੇਣ ‘ਤੇ ਮੋਦੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਬਈਮਾਨ ਸਰਕਾਰ ਹੈ। ਇਹ ਜਾਣਬੁਝ ਕੇ ਸੰਸਦ ਚੱਲਣ ਨਹੀਂ ਦੇ ਰਹੀ। ਇਹ ਨਹੀਂ ਚਾਹੁੰਦੇ ਕਿ ਅਸੀਂ ਕਿਸਾਨਾਂ ਦੇ ਐਮਐਸਪੀ ਹੋਰ ਮੁਆਵਜ਼ੇ ਦੀ ਗੱਲ ਕਰੀਏ।

Teachers Protest : Police ਨੇ ਕੁੱਟੇ Teachers, ਮਾਹੌਲ ਹੋਇਆ ਗਰਮ, ਕੀਤਾ ਵੱਡਾ ਐਲਾਨ || D5 Channel Punjabi

ਉਨ੍ਹਾਂ ਨੇ ਕਿਹਾ ਕਿ ਕੱਲ੍ਹ ਜਦੋਂ ਤੈਅ ਹੋਇਆ ਸੀ ਕਿ ਅੱਜ ਤੋਂ ਸਦਨ ਚੱਲੇਗਾ ਤਾਂ ਰਾਤ ਨੂੰ ਫਿਰ ਇਹ ਬਦਲ ਗਏ। ਸਰਕਾਰ ਨੇ ਐਮਐਸਪੀ ਨੂੰ ਲੈ ਕੇ ਕਮੇਟੀ ਬਣਾਉਣ ਲਈ ਜੋ 5 ਨਾਮ ਮੰਗੇ ਹਨ ਉਸਦੇ ਲਈ ਕਿਸਾਨ ਉਦੋਂ ਤਿਆਰ ਹੋਣਗੇ ਜਦੋਂ ਇਹ ਪਤਾ ਹੋਵੇ ਕਿ ਇਸ ਕਮੇਟੀ ਦੀ ਕਾਨੂੰਨੀ ਵੈਧਤਾ ਕੀ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button