Breaking NewsD5 specialNewsPunjabPunjab policeTop News

ਸਮਰਾਲਾ ‘ਚ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਨਿਹੰਗ ਆਏ ਪੁਲਿਸ ਅੜਿੱਕੇ

ਸਮਰਾਲਾ: ਪਿੰਡ ਮੰਜਾਲੀ ਵਿਖੇ ਨਿਹੰਗ ਸਿੰਘਾਂ ਵੱਲੋਂ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਨ ਦੀ ਘਟਨਾ ਵਿੱਚ ਪੁਲਿਸ ਨੇ ਤਿੰਨ ਨਿਹੰਗ ਸਿੰਘ ਅਤੇ ਉਹਨਾਂ ਦੇ ਤਿੰਨ ਸਾਥੀ ਗ੍ਰਿਫ਼ਤਾਰ ਕਰ ਲਏ। ਮਿਲੀ ਜਾਣਕਾਰੀ ਮੁਤਾਬਿਕ ਨਿਹੰਗ ਸਿੰਘ ਭੱਜਣ ਦੀ ਫਿਰਾਕ ਵਿੱਚ ਸਨ ਪਰ ਪੁਲਿਸ ਨੇ ਘੇਰਾ ਪਾ ਕੇ ਇਹਨਾਂ ਨੂੰ ਫੜ ਲਿਆ।

ਮੰਨ ਗਈ ਸਰਕਾਰ, ਕਿਸਾਨਾਂ ਨੂੰ ਦਿੱਤੀ ਖੁਸ਼ਖਬਰੀ, ਮਨਪ੍ਰੀਤ ਬਾਦਲ ਛੱਡੂ ਪਾਰਟੀ? D5 Channel Punjabi

ਇਸ ਕਤਲ ਕੇਸ ਵਿੱਚ 3 ਹੋਰ ਦੋਸ਼ੀ ਫ਼ਰਾਰ ਹਨ ਜਿਹਨਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਸ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਨਿਹੰਗਾਂ ਨੇ ਪਿੰਡ ਵਿੱਚ ਧੱਕੇ ਨਾਲ ਪੰਚਾਇਤੀ ਜ਼ਮੀਨ ਉਪਰ ਕਬਜ਼ਾ ਕਰਕੇ ਛਾਉਣੀ ਬਣਾਈ ਹੋਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button