NewsBreaking NewsD5 specialPoliticsPunjab

ਸਕੂਲ ਫੀਸਾਂ ‘ਤੇ ਖਹਿਰਾ ਦਾ ਵੱਡਾ ਖੁਲਾਸਾ ਸਰਕਾਰ ਹਾਈਕੋਰਟ ‘ਚ ਕਿਉਂ ਹਾਰੀ ਕੇਸ?ਸੁਣਕੇ ਉੱਡ ਜਾਣਗੇ ਹੋਸ਼!

ਪਟਿਆਲਾ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨੀਂ ਹਾਈਕੋਰਟ ਦੇ ਸਕੂਲ ਫ਼ੀਸਾਂ ‘ਤੇ ਆਏ ਫ਼ੈਸਲੇ ‘ਤੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ‘ਚ ਪੰਜਾਬ ਸਰਕਾਰ ਦੀ ਨਲਾਇਕੀ ਸਾਹਮਣੇ ਆਈ ਹੈ ਕਿ ਜੇਕਰ ਲੋਕਾਂ ਦੇ ਕੰਮਕਾਜ ਤਾਲਾਬੰਦੀ ਦੌਰਾਨ ਬੰਦ ਪਏ ਹਨ ਤਾਂ ਉਹ ਫੀਸਾਂ ਕਿੱਥੋਂ ਭਰ ਸਕਦੇ ਹਨ।

ਲੋਕਾਂ ਨੇ ਫੜ ਕੇ ਪੁਲਿਸ ਮੁਲਾਜ਼ਮ ਦੀ ਕੀਤੀ ਸੇਵਾ | Viral Video | Punjab Police

ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਸਕੂਲਾਂ ‘ਚ ਜੇਕਰ ਪੂਰੀ ਤਰ੍ਹਾਂ ਆਨਲਾਈਨ ਪੜ੍ਹਾਈ ਨਹੀਂ ਕਰਵਾਈ ਤਾਂ ਉਸ ਫੀਸਾਂ ਕਿਸ ਚੀਜ਼ ਦੀਆਂ ਦੇਣ। ਖਹਿਰਾ ਦਾ ਕਹਿਣਾ ਹੈ ਕਿ ਪੰਜਾਬ ‘ਚ ਆਨਲਾਈਨ ਕਲਾਸਾਂ ਲਗਾਉਣ ਦੀ ਪੂਰੀ ਯੋਗਤਾ ਨਹੀਂ ਹੈ ਤਾਂ ਇਸ ਕਰਕੇ ਮਾਪਿਆਂ ਨੂੰ ਇਹ ਫੀਸ ਦੇਣੀ ਵੀ ਚੁੱਬਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button