Breaking NewsD5 specialInternationalNewsTop News

ਸਕਾਟਲੈਂਡ ਸਰਕਾਰ ਨੇ ਯੂ.ਕੇ. ਤੋਂ ਵਿੱਤੀ ਸਹਾਇਤਾ ਦੀ ਕੀਤੀ ਮੰਗ

ਗਲਾਸਗੋ: ਵਿਦੇਸ਼ਾਂ ਵਿੱਚ ਕ੍ਰਿਸਮਸ ਦਾ ਦਿਨ ਕਿਸਾਨਾਂ ਦੀ ਪੱਕੀ ਫਸਲ ਦੀ ਤਰ੍ਹਾਂ ਹੀ ਹੁੰਦਾ ਹੈ। ਇਹਨਾਂ ਦਿਨਾਂ ਵਿੱਚ ਹੀ ਕਾਰੋਬਾਰੀਆਂ ਨੇ ਕਮਾਈ ਕਰਨੀ ਹੁੰਦੀ ਹੈ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਸਕਾਟਲੈਂਡ ਵਿੱਚ ਓਮੀਕਰੋਨ ਕਾਰੋਬਾਰੀਆਂ ਦੀ ਪੱਕੀ ਫਸਲ ‘ਤੇ ਗੜੇਮਾਰੀ ਦਾ ਰੂਪ ਬਦਲਦਾ ਦਿਖਾਈ ਦੇ ਰਿਹਾ ਹੈ।

ਲਓ ਕਿਸਾਨ ਬਣਾਉਣਗੇ ਪਾਰਟੀ, ਰਾਜੇਵਾਲ ਹੋਊ CM ਚਿਹਰਾ? 2022 ਦੀ ਬਦਲ ਜਾਊ ਸਿਆਸਤ || D5 Channel Punjabi

ਕ੍ਰਿਸਮਸ ਦੇ ਇਕੱਠਾਂ ਨੂੰ ਘਟਾਉਣ ਲਈ ਸਰਕਾਰ ਵੱਲੋਂ ਵੱਖ-ਵੱਖ ਐਲਾਨ ਕੀਤੇ ਜਾ ਚੁੱਕੇ ਹਨ ਅਤੇ ਸਰਕਾਰ ਹੋਰ ਐਲਾਨ ਵੀ ਕਰ ਸਕਦੀ ਹੈ। ਦੱਸ ਦਈਏ ਮਿਲੀ ਜਾਣਕਾਰੀ ਮੁਤਾਬਿਕ ਸਰਕਾਰ ਵੱਲੋਂ 100 ਮਿਲੀਅਨ ਪੌਂਡ ਦੇ ਸਹਾਇਤਾ ਫੰਡਾਂ ਦਾ ਐਲਾਨ ਕਰਨ ਤੋਂ ਬਾਅਦ ਵੀ ਯੂ.ਕੇ. ਸਰਕਾਰ ਤੋਂ ਆਰਥਿਕ ਮਦਦ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button