ਸ਼ੀਨਾ ਬੋਰਾ ਕਤਲ ਕਾਂਡ: ਇੰਦਰਾਣੀ ਮੁਖਰਜੀ ਨੂੰ ਸੁਪਰੀਮ ਕੋਰਟ ਵੱਲੋਂ ਮਿਲੀ ਰਾਹਤ
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੀਨਾ ਬੋਰਾ ਕਤਲ ਮਾਮਲੇ ਦੀ ਮੁੱਖ ਦੋਸ਼ੀ ਇੰਦਰਾਣੀ ਮੁਖਰਜੀ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸ ਦਈਏ ਕਿ ਇੰਦਰਾਣੀ ਮੁਖਰਜੀ ‘ਤੇ ਕਤਲ ਦਾ ਦੋਸ਼ ਹੈ। ਇੰਦਰਾਣੀ ਮੁਖਰਜੀ ਨੇ ਰਾਹੁਲ ਮੁਖਰਜੀ ਨਾਲ ਆਪਣੀ ਧੀ ਦੇ ਲਿਵ-ਇਨ ਰਿਲੇਸ਼ਨ ਦੇ ਮੱਦੇਨਜ਼ਰ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।
Khabran Da Sira : DGP ਦੇ ਹੱਥ ਖੜ੍ਹੇ! ਕੇਂਦਰ ਤੋਂ ਮੰਗੀ ਫੌਜ! ਸਾਵਧਾਨ ਕਿਸਾਨ, ਬਾਦਲ ਛੱਡੂ ਪਾਰਟੀ?
ਸੁਪਰੀਮ ਕੋਰਟ ਨੇ ਕਈ ਵਾਰ ਇੰਦਰਾਣੀ ਮੁਖਰਜੀ ਦੀ ਜ਼ਮਾਨਤ ਰੱਦ ਕੀਤੀ ਹੈ। ਡਰਾਈਵਰ ਦੇ ਕਬੂਲਨਾਮੇ ਤੋਂ ਇੰਦਰਾਣੀ ਮੁਖਰਜੀ ਦੀ ਗ੍ਰਿਫ਼ਤਾਰੀ ਹੋਈ। ਡਰਾਈਵਰ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਇੰਦਰਾਣੀ ਵੀ ਇਸ ਕਤਲ ਵਿੱਚ ਸ਼ਾਮਿਲ ਸੀ। ਪਟੀਸ਼ਨਰ 6.5 ਸਾਲਾਂ ਤੋਂ ਪੁਲਿਸ ਦੀ ਹਿਰਾਸਤ ਵਿੱਚ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.