ਸ਼ਾਇਰੀ ਜ਼ਰੀਏ CM Channi ਨੇ ਕੇਜਰੀਵਾਲ ‘ਤੇ ਸਾਧਿਆ ਨਿਸ਼ਾਨਾ, ‘ਪੰਜਾਬ ਦੇ ਲੋਕ ਨਹੀਂ ਕਰਨਗੇ ਮਾਫ’
ਅੰਮ੍ਰਿਤਸਰ/ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਵਾਰ ਫਿਰ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ‘ਤੇ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਨੇ ਕਾਲੇ ਅੰਗ੍ਰੇਜ਼ ਵਾਲੇ ਬਿਆਨ ‘ਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਮੈਂ ਤਾਂ ਇਹ ਕਿਹਾ ਸੀ ਕਿ ਬਾਹਰ ਤੋਂ ਆ ਕੇ ਲੋਕ ਪੰਜਾਬ ‘ਚ ਰਾਜ ਕਰਨਾ ਚਾਹੁੰਦੇ ਹਨ ਜਿਵੇਂ ਅੰਗਰੇਜਾਂ ਨੇ ਕੀਤਾ ਸੀ।
ਕਾਂਗਰਸੀ ਭਰਾ ਹੋਏ ਆਹਮੋ-ਸਾਹਮਣੇ, ਪਿਆ ਕਲੇਸ਼, ਹਾਈਕਮਾਨ ਹੈਰਾਨ, ਸਿੱਧੂ ਤੇ ਚੰਨੀ ਲਈ ਬਿਪਤਾ D5 Channel Punjabi
ਉਸਨੂੰ ਤਕਲੀਫ ਹੋ ਗਈ ਕਿ ਮੈਨੂੰ ਕਾਲੇ ਅੰਗ੍ਰੇਜ ਕਹਿ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਸਾਰੀਆਂ ਸੀਮਾਵਾਂ ਨੂੰ ਪਾਰ ਕਰ ਰਾਜਨੀਤੀ ‘ਚ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਏ ਹਨ, ਜਿਸਦੇ ਲਈ ਪੰਜਾਬ ਦੇ ਲੋਕ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਨਗੇ। ਜਨਤਾ ਨਿਸ਼ਚਿਤ ਰੂਪ ਨਾਲ ਉਨ੍ਹਾਂ ਦੇ ਹੈਂਕੜ ਦਾ ਜਵਾਬ ਦੇਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.