Breaking NewsD5 specialIndiaNewsTop News

ਸ਼ਹੀਦ Kuldeep Singh ਦੇ ਪਰਿਵਾਰ ਨੂੰ ਮਿਲੇਗਾ ਐਕਸ-ਗ੍ਰੇਸ਼ੀਆ

ਜੈਪੁਰ: ਰਾਜਸਥਾਨ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਤਾਮਿਲਨਾਡੂ ਹੈਲੀਕਾਪਟਰ ਵਿੱਚ ਥੋੜ੍ਹੇ ਦਿਨ ਪਹਿਲਾਂ ਇੱਕ ਚਾੱਪਰ ਹਾਦਸੇ ਦਾ ਸ਼ਿਕਾਰ ਹੋਇਆ ਸੀ ਜਿਸ ਵਿੱਚ Bipin Rawat ਸਮੇਤ 13 ਲੋਕਾਂ ਨੇ ਆਪਣੀ ਜਾਨ ਦਿੱਤੀ ਸੀ।

ਅੱਖਾਂ ਖੋਲ੍ਹ ਕੇ ਖਰੀਦੋ, ਬੇਕਰੀ ਤੇ ਨਮਕੀਨ ਦਾ ਸਾਮਾਨ ਨਹੀਂ ਤਾਂ ਪੈ ਸਕਦਾ ਹੈ ਭਾਰੀ || D5 Channel Punjabi

ਹਾਦਸੇ ਵਿੱਚ ਜਾਨ ਗਵਾਉਣ ਵਾਲੇ ਸਕੁਐਡਰਨ ਲੀਡਰ ਦੇ ਪਰਿਵਾਰ ਨੂੰ ਰਾਜਸਥਾਨ ਸਰਕਾਰ ਐਕਸ-ਗ੍ਰੇਸ਼ੀਆ ਦੇਵੇਗੀ। ਸਰਕਾਰ ਨੇ Kuldeep Singh ਦੇ ਪੀੜ੍ਹਤ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button