Breaking NewsD5 specialIndiaNewsTop News

ਸ਼ਰਧਾਲੂਆਂ ਲਈ ਕੇਦਾਰਨਾਥ ਮੰਦਿਰ ਦੇ ਖੁੱਲ੍ਹੇ ਕਿਵਾੜ

ਦੇਹਰਾਦੂਨ: ਸ਼ਰਧਾਲੂਆਂ ਲਈ ਕੇਦਾਰਨਾਥ ਮੰਦਿਰ ਦੇ ਕਿਵਾੜ ਖੋਲ੍ਹੇ ਗਏ। ਇਸ ਤੋਂ ਇਲਾਵਾ ਬਦਰੀਨਾਥ ਦੇ ਕਿਵਾੜ 8 ਮਈ ਨੂੰ ਖੋਲ੍ਹੇ ਜਾਣਗੇ। ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਕੇਦਾਰਨਾਥ ਮੌਜੂਦ ਹਨ। ਦੱਸ ਦਈਏ ਕਿ ਗੰਗੋਤਰੀ ਅਤੇ ਯਮੁਨੋਤਰੀ ਧਾਮ 3 ਮਈ ਨੂੰ ਖੌਲ੍ਹੇ ਗਏ ਸਨ। ਸ਼ਰਧਾਲੂਆਂ ਲਈ 2 ਸਾਲਾਂ ਬਾਅਦ ਕੇਦਾਰਨਾਥ ਦੇ ਕਿਵਾੜ ਖੋਲ੍ਹੇ ਗਏ।

ਪਟਿਆਲਾ ਕਾਂਡ ਨੂੰ ਲੈਕੇ ਹੁਣ ਹੋਣਗੇ ਵੱਡੇ ਖ਼ੁਲਾਸੇ ! ਵੱਡੇ ਲੀਡਰਾਂ ਤੋਂ ਹੋ ਸਕਦੀ ਹੈ ਪੁੱਛਗਿੱਛ D5 Channel Punjabi

ਸਰਕਾਰ ਨੇ ਸ਼ਰਧਾਲੂਆਂ ਦੀ ਗਿਣਤੀ ’ਚ ਕਟੌਤੀ ਕੀਤੀ ਹੈ ਤਾਂ ਜੋ ਸ਼ਰਧਾਲੂਆਂ ਦੀ ਜਿਆਦਾ ਭੀੜ ਨਾ ਹੋਵੇ। ਸਰਕਾਰ ਵੱਲੋਂ ਕੀਤੀ ਕਟੌਤੀ ਮੁਤਾਬਿਕ ਰੋਜ਼ਾਨਾ ਜਿਆਦਾ ਤੋਂ ਜਿਆਦਾ 12,000 ਕੇਦਾਰਨਾਥ, 15,000 ਸ਼ਰਧਾਲੂ ਬਦਰੀਨਾਥ, 4,000 ਯਮੁਨੋਤਰੀ ਅਤੇ 7,000 ਗੰਗੋਤਰੀ ਧਾਮ ਦੇ ਦਰਸ਼ਨ ਕਰ ਸਕਣਗੇ। ਪਹਿਲੇ 45 ਦਿਨਾਂ ਲਈ ਇਹ ਪ੍ਰਬੰਧ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button