Breaking NewsD5 specialIndiaNewsPolitics

ਵੱਡੇ ਅਫਸਰ ਦੀ ਘਟੀਆ ਕਰਤੂਤ !

ਨਵੀਂ ਦਿੱਲੀ : ਤਸਵੀਰਾਂ ‘ਚ ਔਰਤ ਨਾਲ ਘਰ ਅੰਦਰ ਬਹਿਸ ਕਰਨ ਵਾਲਾ ਇਹ ਸਖਸ਼ ਕੋਈ ਆਮ ਇਨਸਾਨ ਨਹੀਂ ਸਗੋਂ ਹਰਿਆਣਾ ਦਾ ਵੱਡਾ ਪੁਲਿਸ ਅਫਸਰ ਦੱਸਿਆ ਜਾ ਰਿਹਾ ਹੈ। ਇਸ ਅਫਸਰ ਵੱਲੋਂ ਅਜਿਹੀ ਗੰਦੀ ਕਰਤੂਤ ਕੀਤੀ ਗਈ ਕੀ ਸ਼ਾਇਦ ਹੀ ਕੋਈ ਅਫਸਰ ਕਰੇ। ਤੁਸੀਂ ਤਸਵੀਰਾਂ ‘ਚ ਸਾਫ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਅਫਸਰ ਵਲੋਂ ਸਤਾ ਦੇ ਨਸ਼ੇ ‘ਚ ਘਰ ‘ਚ ਖੜੀ ਔਰਤ ‘ਤੇ ਉਸ ਬੇਟੀ ਨਾਲ ਕਿਵੇਂ ਘਟੀਆਂ ਹਰਕਤ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਜਾ ਰਹੀਆਂ ਹਨ।

🔴 LIVE 🔴ਮੁੱਖ ਮੰਤਰੀ ਨੂੰ ਹੋਇਆ ਕਰੋਨਾ ਵਾਇਰਸ, ਢੱਡਰੀਆਂ ਵਾਲੇ ਦਾ ਜਥੇਦਾਰ ਨੂੰ ਸਿੱਧਾ ਜਵਾਬ

ਪਰ ਜਿਵੇਂ ਹੀ ਇਸ ਸਾਰੀ ਘਟਨਾ ਤੋਂ ਬਾਅਦ ਇਸ ਅਫਸਰ ਨੂੰ ਪੱਤਰਕਾਰ ਵੱਲੋਂ ਸਵਾਲ ਪੁੱਛੇ ਗਏ ਤਾਂ ਉਹ ਸਾਫ ਤੌਰ ‘ਤੇ ਮੁਕਰਦਾ ਦਿਖਾਈ ਦੇ ਰਿਹਾ ਹੈ ਅਤੇ ਆਪਣੀ ਇਸ ਸਾਰੀ ਘਟਨਾਂ ਲਈ ਉਸ ਲੜਕੀ ਤੇ ਔਰਤ ਨੂੰ ਕਸੂਰਵਾਰ ਦੱਸ ਰਿਹਾ ਹੈ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਵਿਅਕਤੀ ਤੇ ਔਰਤ ‘ਚ ਪਏ ਇਸ ਸਾਰੇ ਕਲੇਸ ਪਿਛੇ ਜਿੰਮੇਵਾਰ ਕੋਣ ਹੈ ਇਸ ਦਾ ਪਤਾ ਤਾਂ ਜਾਚ ਤੋਂ ਬਾਅਦ ਹੀ ਲੱਗੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button