ਵੱਡੀ ਖ਼ਬਰ- ਗੁੱਸੇ ‘ਚ ਕਿਸਾਨਾਂ ਨੇ ਕਰਤਾ ਬੀਜੇਪੀ ਦੇ MP ਦਾ ਕਰਤਾ ਮੂੰਹ ਕਾਲਾ!
ਗੁਰਦਾਸਪੁਰ : ਫ਼ਿਲਮਾਂ ਦੇ ਵਿੱਚ ਗ਼ਦਰ ਮਚਾਉਣ ਵਾਲੇ ਫਿਲਮ ਸਟਾਰ ਤੇ ਸਾਂਸਦ ਮੈਂਬਰ ਸੰਨੀ ਦਿਉਲ ਰਾਜਨੀਤੀ ਵਿਚ ਗ਼ਦਰ ਨਹੀਂ ਮਹਾ ਰਹੇ। ਬਲਕਿ ਲੋਕ ਸੰਨੀ ਦਿਓਲ ਦੇ ਪੋਸਟਰਾਂ ਤੇ ਕਾਲਖ ਲਗਾ ਕੇ ਗ਼ਦਰ ਜ਼ਰੂਰ ਮਚਾ ਰਹੇ ਹਨ। ਇਹ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਹਨ ਕਿ ਸੰਨੀ ਦਿਓਲ ਦੀ ਰਾਜਨੀਤੀ ਤੋਂ ਲੋਕ ਕਿੰਨਾ ਕੁ ਖੁਸ਼ ਹਨ। ਸੰਨੀ ਦਿਓਲ ਖਿਲਾਫ ਰੋਸ ਪ੍ਰਦਰਸ਼ਨ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਹ ਕੋਈ ਪਹਿਲੀ ਵਾਰ ਬਲਕਿ ਕਿ ਸੰਨੀ ਦੇ ਖਿਲਾਫ ਲੋਕਾਂ ਦਾ ਗੁੱਸਾ ਇੰਝ ਫੁਟਿਆ ਹੋਵੇ। ਬਲਕਿ ਪਹਿਲਾਂ ਵੀ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗ ਚੁੱਕੇ ਹਨ।
ਲਓ ਸਵੇਰੇ ਹੀ ਕਰਤਾ ਕਿਸਾਨਾਂ ਨੇ ਵੱਡਾ ਐਲਾਨ,ਸੋਚ ਸਮਝ ਕੇ ਨਿਕਲਿਓ ਘਰੋਂ ਬਾਹਰ!ਚੱਪੇ-ਚੱਪੇ ਨੂੰ ਕਰਨਗੇ ਜਾਮ?
ਬਸ ਫਰਕ ਇੰਨਾ ਹੈ ਪਹਿਲਾਂ ਹਰ ਤਰ੍ਹਾਂ ਦੇ ਲੋਕ ਸੰਨੀ ਦਿਓਲ ਖਿਲਾਫ ਰੋਸ ਮੁਜ਼ਾਹਰਾ ਕਰ ਰਹੇ ਸੀ। ਹੁਣ ਸਿਆਸੀ ਪਾਰਟੀਆਂ ਅਤੇ ਕਿਸਾਨ ਇਸਦਾ ਵਿਰੋਧ ਕਰ ਰਹੇ ਹਨ। ਯੂਥ ਕਾਂਗਰਸ ਪਾਰਟੀ ਵੱਲੋਂ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਥ ਕਾਂਗਰਸ ਪਾਰਟੀ ਦੇ ਨੌਜਵਾਨਾਂ ਨੇ ਜੰਮ ਕੇ ਖੇਤੀ ਬਿਲ ਦੇ ਖਿਲਾਫ ਅਤੇ ਕੇਂਦਰ ਖਿਲਾਫ ਨਾਅਰੇਬਾਜੀ ਕੀਤੀ ਅਤੇ ਸੰਨੀ ਦਿਓਲ ਦੇ ਪੋਸਟਰਾਂ ਕਾਲਖ ਮਲ ਕੇ ਰੋਸ ਜਾਹਿਰ ਕੀਤਾ।
ਕੱਲ੍ਹ ਬਾਦਲਾਂ ਦੇ ਪਿੰਡ ਤੋਂ ਆ ਰਹੀ ਕਿਸਾਨਾਂ ਦੀ ਬੱਸ ਸੀ ਪਲਟੀ,ਅੱਜ ਉਨਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ !
ਯੂਥ ਕਾਂਗਰਸ ਪਾਰਟੀ ਜਨਰਲ ਸੈਕਟਰੀ ਕੰਵਰ ਪ੍ਰਤਾਪ ਸਿੰਘ ਬਾਜਵਾ ਅਤੇ ਯੂਥ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਸ਼ਰਮਾ ਨੇ ਕਿਹਾ ਕਿ ਇਕ ਪਾਸੇ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਅਖਵਾਉਂਦਾ ਹੈ ਪਰ ਉਸ ਨੇ ਪੰਜਾਬ ਦੇ ਕਿਸਾਨਾਂ ਦੇ ਦਰਦ ਦਾ ਪਤਾ ਹੀ ਨਹੀਂ। ਸੋ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਮਾਰੂ ਬਿਲਾਂ ਨੂੰ ਲੈ ਕੇ ਹਰ ਪਾਰਟੀ ਤੇ ਕਿਸਾਨ ਸੜਕਾਂ ਤੇ ਉਤਰੇ ਹੋਏ ਹਨ। ਲੋੜ ਹੈ ਕਿਸਾਨਾਂ ਦੇ ਹੱਕਾਂ ਲਈ ਇਹਨਾਂ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਅਜਿਹੇ ਸਾਂਸਦਾ ਨੂੰ ਕਿ ਖੁਦ ਕਿਸਾਨ ਦੇ ਪੁੱਤ ਕਹਾਉਣ ਵਾਲੇ ਕਿਸਾਨਾਂ ਦਾ ਦੁੱਖ ਦਰਦ ਸਮਝਣ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.