Breaking NewsD5 specialNewsPoliticsPunjab

Navjot Sidhu ਨੇ ਸਰਕਾਰ ‘ਚ ਵਾਪਸੀ ਕਰਨ ਤੋਂ ਇਨਕਾਰ

ਨਵੀਂ ਦਿੱਲੀ : ਸਰਕਾਰ ਤੋਂ ਨਾਰਾਜ਼ ਹੋ ਕੇ ਲੰਬੇ ਸਮੇਂ ਤੋਂ ਘਰ ਬੈਠੇ ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਸਰਕਾਰ ‘ਚ ਵਾਪਸੀ ਕਰਨ ਤੋਂ ਸਾਫ਼ ‍ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਸੀਨੀਅਰ ਆਗੂ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਪਣੀ ਹਾਲਤ ਸਪੱਸ਼ਟ ਕਰ ਦਿੱਤੀ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਹੁਣ ਸਰਕਾਰ ‘ਚ ਪਰਤਣਾ ਚਾਹੀਦਾ ਹੈ ਪਰ ਸਿੱਧੂ ਨਹੀਂ ਮੰਨੇ। ਇਹ ਬੈਠਕ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈ ਸੀ।

ਪਿਛਲੇ ਕੁਝ ਹਫਤਿਆਂ ਦੌਰਾਨ ਆਏ ਆਰਥਿਕ ਅੰਕੜਿਆਂ ਤੋਂ ਇੰਝ ਲੱਗ ਰਿਹਾ ਸੀ ਕਿ ਹੁਣ ਅਰਥਵਿਵਸਥਾ ਸੁਸਤੀ ਤੋਂ ਉਭਰ ਰਹੀ ਹੈ ਪਰ ਬੁੱਧਵਾਰ ਨੂੰ ਮਹਿੰਗਾਈ ਅਤੇ ਸਨਅਤੀ ਉਤਪਾਦਨ ਦੇ ਆਏ ਅੰਕੜਿਆਂ ਕਾਰਨ ਅਰਥਵਿਵਸਥਾ ਨੂੰ ਦੋਹਰਾ ਝਟਕਾ ਲੱਗਾ ਹੈ।
ਇਸ ਕਾਰਨ ਸਰਕਾਰ ਦੀ ਚਿੰਤਾ ਇੱਕ ਵਾਰ ਮੁੜ ਵੱਧ ਗਈ ਹੈ।

ਵੱਡੀ ਖਬਰ-Navjot Sidhu ਦੇ ਗਏ Congress ਨੂੰ ਵੱਡਾ ਝਟਕਾ, Captain ਨੂੰ ਆਖ ਗਏ Bye-Bye (Video)

ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਅਰਵਿੰਦ ਕੇਜਰੀਵਾਲ 16 ਫਰਵਰੀ ਨੂੰ ਰਾਮਲੀਲਾ ਮੈਦਾਨ ਵਿੱਚ ਇੱਕ ਵਿਸ਼ਾਲ ਸਮਾਰੋਹ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਉਕਤ ਸਮਾਰੋਹ ਵਿੱਚ ਕੇਜਰੀਵਾਲ ਦੇ ਨਾਲ ਹੀ ਸਭ ਕੈਬਨਿਟ ਮੰਤਰੀ ਵੀ ਸਹੁੰ ਚੁੱਕਣਗੇ। ਆਪਣੇ ਸਹੁੰ ਸਮਾਗਮ ਵਿੱਚ ਦੂਜੇ ਸੂਬੇ ਮੰਤਰੀਆਂ ਨੂੰ ਨਹੀਂ ਦੇਣਗੇ ਸੱਦਾ।

ਬੁੱਧਵਾਰ ਨੂੰ ਆਮ ਆਦਮੀ ਨੂੰ ਵੱਡਾ ਝੱਟਕਾ ਲੱਗਾ ਹੈ। ਅੱਜ ਗੈਰ ਸਬਸਿਡੀ ਵਾਲੇ ਘਰੇਲੂ ਗੈਸ ਸਿਲੰਡਰ ਦੀ ਕੀਮਤਾਂ ‘ਚ ਭਾਰੀ ਵਾਧਾ ਹੋਇਆ ਹੈ। ਇੰਡੀਅਨ ਆਇਲ ਦੀ ਵੈਬਸਾਈਟ ਅਨੁਸਾਰ ਦਿੱਲੀ ਵਿੱਚ 14.2 ਕਿੱਲੋ ਵਾਲਾ ਸਿਲੰਡਰ 144.50 ਰੁਪਏ ਮਹਿੰਗਾ ਹੋ ਗਿਆ ਹੈ। ਇਸਦੀ ਕੀਮਤ ਹੁਣ ਵਧਕੇ 858.50 ਰੁਪਏ ਹੋ ਗਈ ਹੈ। ਉਥੇ ਹੀ ਕੋਲਕਾਤਾ ‘ਚ ਇਹ 149 ਰੁਪਏ ਵਧਕੇ 896.00 ਰੁਪਏ ਹੋ ਗਈ ਹੈ।

ਢੀਂਡਸਾ ਦੇ ਪੁਰਾਣੇ ਸਾਥੀ ਨੇ ਕੀਤਾ ਖੁਲਾਸਾ!, ਕਹਿੰਦਾ, ‘ਸ਼ਰਾਬ ਪੀਂਦੇ ਨੇ ਸੁਖਦੇਵ ਢੀਂਡਸਾ’

ਮੁੰਬਈ ‘ਚ ਇਸਦੀ ਕੀਮਤ 145 ਰੁਪਏ ਵਧਕੇ 829.50 ਰੁਪਏ ਹੋ ਗਈ ਹੈ। ਉਥੇ ਹੀ ਚੇਂਨਈ ‘ਚ ਇਹ 147 ਰੁਪਏ ਵਧਕੇ 881 ਰੁਪਏ ਦਾ ਹੋ ਗਿਆ ਹੈ। ਦੱਸ ਦਈਏ ਕਿ ਇਸ ਸਾਲ ਇੱਕ ਜਨਵਰੀ ਤੋਂ ਬਾਅਦ ਗੈਸ ਸਿਲੰਡਰ ਦੇ ਮੁੱਲ ਨਹੀਂ ਵਧੇ ਸਨ। ਜਦੋਂ ਕਿ ਉਸ ਤੋਂ ਪਹਿਲਾਂ ਲਗਾਤਾਰ ਚਾਰ ਵਾਰ ਰਸੋਈ ਗੈਸ ਸਿਲੰਡਰ ਦੀ ਕੀਮਤ ‘ਚ ਵਾਧਾ ਹੋਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button