Breaking NewsD5 specialNewsPoliticsPunjab
ਵੱਡੀ ਖਬਰ-ਇੱਕ ਹੋਰ ਵੱਡਾ ਪੁਲਿਸ ਅਫ਼ਸਰ ਆਇਆ ਕੋਰੋਨਾ ਵਾਇਰਸ ਦੀ ਚਪੇਟ ‘ਚ
ਲੁਧਿਆਣਾ : ਲੁਧਿਆਣਾ ‘ਚ ਇੱਕ ਡਿਪਟੀ ਕਮਿਸ਼ਨਰ ਆਫ ਪੁਲਿਸ ਰੈਂਕ ਦੇ ਅਧਿਕਾਰੀ ਨੂੰ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ। ਡੀਸੀਪੀ ਜਨਰਲ ਅਸ਼ਵਨੀ ਕਪੂਰ ਨੂੰ ਕੋਰੋਨਾ ਪ੍ਰਭਾਵਿਤ ਪਾਇਆ ਗਿਆ ਹੈ।
ਡੀਜੀਪੀ ਮੁਹੰਮਦ ਮੁਸਤਫ਼ਾ ਨੂੰ ਹਾਈਕੋਰਟ ਦਾ ਵੱਡਾ ਝਟਕਾ
ਡੀਸੀਪੀ ਸਮੇਤ 21 ਨਵੇਂ ਕੇਸ ਕੋਰੋਨਾ ਸੰਕਰਮਣ ਦੇ ਵੀਰਵਾਰ ਨੂੰ ਸਾਹਮਣੇ ਆਏ ਹਨ। ਸਿਵਲ ਸਰਜਨ ਡਾ.ਰਾਜੇਸ਼ ਬੱਗਾ ਦੇ ਅਨੁਸਾਰ ਨਵੇਂ ਸੰਕਰਮਿਤਾਂ ‘ਚ 18 ਲੁਧਿਆਣਾ ਅਤੇ 3 ਹੋਰ ਜ਼ਿਲ੍ਹਿਆਂ ਨਾਲ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.