Breaking NewsD5 specialNewsPunjabTop News

ਵੈਕਸੀਨੇਸ਼ਨ ਕੈਂਪ ਦੌਰਾਨ ਡਾਕਟਰ ਨੇ ਨਰਸ ਨਾਲ ਕੀਤੀ ਛੇੜਛਾੜ, ਪੰਜਾਬ ਰਾਜ ਮਹਿਲਾ ਦੀ ਚੇਅਰਪਰਸਨ Manisha Gulati ਨੇ ਲਿਆ ਸੂ – ਮੋਟੋ ਨੋਟਿਸ, 3 ਦਸੰਬਰ ਤੱਕ ਮੰਗੀ ਰਿਪੋਰਟ

ਚੰਡੀਗੜ੍ਹ : ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਖ਼ਬਰ ਦਾ ਸੂ – ਮੋਟੋ ਨੋਟਿਸ ਲਿਆ ਹੈ। ਖ਼ਬਰ ਮੁਤਾਬਕ ਵੈਕਸੀਨੇਸ਼ਨ ਕੈਂਪ ਦੇ ਦੌਰਾਨ ਐਸਐਮਓ ਰੈਂਕ ਦੇ ਇੱਕ ਡਾਕਟਰ ਨੇ ਨਰਸ ਦੇ ਨਾਲ ਛੇੜਛਾੜ ਕੀਤੀ।

Punjab News : CM Channi ਨੇ ਲਿਖੀ Modi ਨੂੰ ਚਿੱਠੀ, ਆਇਆ ਚਿੱਠੀ ਦਾ ਜਵਾਬ, ਕਹੀ ਵੱਡੀ ਗੱਲ | D5 Channel Punjabi

ਡਾਕਟਰ ਨੇ ਕਿਹਾ ਮੇਰਾ ਤੁਹਾਡੇ ‘ਤੇ ਦਿਲ ਆ ਗਿਆ ਹੈ ਅਤੇ ਮੇਰੇ ਨਾਲ ਫਲੈਟ ‘ਤੇ ਚੱਲ ਵਰਗੀਆਂ ਅਸ਼ਲੀਲ ਗੱਲਾਂ ਕੀਤੀਆਂ। ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਰਿਪੋਰਟ 3 ਦਸੰਬਰ ਤੱਕ ਸੌਂਪਣ ਲਈ ਕਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button