ਵੇਖੋ ! ਮੁੰਡੇ-ਕੁੜੀਆਂ ਕੀ ਕਰਦੇ ਨੇ Rose Day ਅਤੇ Purpose Day ‘ਤੇ (ਵੀਡੀਓ)
ਰੋਜ਼ ਡੇਅ ਦੇ ਨਾਲ ਹੀ ਸ਼ੁਰੂਆਤ ਹੋ ਗਈ ਹੈ ਪਿਆਰ ਦੇ ਪ੍ਰਤੀਕ ਮੰਨੇ ਜਾਂਦੇ ਵੈਲੇਨਟਾਈਨ ਵੀਕ ਦੀ। ਇਹ ਵੀਕ ਸਿਰਫ ਪ੍ਰੇਮੀਆਂ ਲਈ ਹੀ ਨਹੀਂ ਬਲਕਿ ਪਤੀ ਪਤਨੀ ਮਾਤਾ-ਪਿਤਾ ਅਤੇ ਗੁਰੂ ਚੇਲੇ ਲਈ ਵੀ ਹੁੰਦਾ ਹੈ ਜੋ ਕਿ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਹਰ ਇਕ ਰਿਸ਼ਤੇ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇਕ ਤੋਹਫ਼ਾ ਦੇਣਾ ਸਾਡੀ ਪਰੰਪਰਾ ਦਾ ਹਿੱਸਾ ਹੈ। ਇਸ ਦੇ ਲਈ ਇੱਕ ਦੂਜੇ ਨੂੰ ਪਿਆਰ ਦਾ ਇਜ਼ਹਾਰ ਗੁਲਾਬ ਦੇ ਕੇ ਕਰਦੇ ਹਨ ਜਿਸਦੇ ਲਈ ਵੈਲੇਨਟਾਈਨ ਡੇਅ ਤੋਂ ਇਕ ਹਫਤਾ ਪਹਿਲਾਂ ਰੋਜ਼ ਡੇਅ ਮਨਾਉਂਦੇ ਹਨ।
Read Also ਪੁਲਿਸ ਨੇ ਨੌਜਵਾਨਾਂ ਨੂੰ ਭੇਜੇ ਨੌਕਰੀ ਦੇ ਮੈਸੇਜ, ਹਜ਼ਾਰਾਂ ਮੁੰਡੇ-ਕੁੜੀਆਂ ਆਏ ਤਾਂ ਮੁੱਕਰ ਗਈ ਪੁਲਿਸ
ਵੱਖ-ਵੱਖ ਰੰਗ ਦੇ ਗੁਲਾਬ ਦੀ ਆਪਣੀ ਹੀ ਅਹਿਮੀਅਤ ਹੁੰਦੀ ਹੈ। ਜਿਵੇਂ ਕਿ ਰੈੱਡ ਰੋਜ਼ ਪਿਆਰ ਦਾ ਪ੍ਰਤੀਕ ਹੁੰਦਾ ਹੈ ਅਤੇ ਪੀਲਾ ਗੁਲਾਬ ਦੋਸਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜੇਕਰ ਤੁਹਾਡਾ ਕਿਸੇ ਦੋਸਤ ਦੇ ਨਾਲ ਝਗੜਾ ਹੋ ਗਿਆ ਹੋਵੇ ਤਾਂ ਉਸਨੂੰ ਤੁਸੀਂ ਪੀਲਾ ਗੁਲਾਬ ਦੇ ਕੇ ਮਨਾ ਸਕਦੇ ਹੋ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.