Breaking NewsD5 specialNewsPoliticsPunjabUncategorized

ਵਿਰੋਧ ਤਾਂ ਕੀਤਾ, ਪਰ ਪਤਾ ਨਹੀਂ ਕਿਸਦਾ! ਕੀ ਕਿਰਾਏ ‘ਤੇ ਲਿਆਂਦੇ ਪ੍ਰਦਰਸ਼ਨਕਾਰੀ? ਇਸ ਮੰਤਰੀ ਦਾ ਕਰ ਰਹੇ ਸੀ ਵਿਰੋਧ ( ਵੀਡੀਓ)

ਪਟਿਆਲਾ : ਤਸਵੀਰਾਂ ‘ਚ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਕਰ ਰਹੇ ਇਹ ਲੋਕ ਪਟਿਆਲਾ ਦੇ ਪਿੰਡ ਤਖਤੂਮਾਜਰਾ ਦੇ ਨੇ। ਵਿਰੋਧ ਕਰ ਕਿਸਦਾ ਰਹੇ ਨੇ ਇਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਦਰਅਸਲ ਅਕਾਲੀ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਪਿੰਡ ਤਖਤੂਮਾਜਰਾ ਪਹੁੰਚ ਰਹੇ ਸਨ।

ਵਿਰੋਧ ਤਾਂ ਕੀਤਾ, ਪਰ ਪਤਾ ਨਹੀਂ ਕਿਸਦਾ! ਕੀ ਕਿਰਾਏ ‘ਤੇ ਲਿਆਂਦੇ ਪ੍ਰਦਰਸ਼ਨਕਾਰੀ? ਇਸ ਮੰਤਰੀ ਦਾ ਕਰ ਰਹੇ ਸੀ ਵਿਰੋਧ

ਜਿਸ ਦੌਰਾਨ ਬੰਦੇ ਤੇ ਔਰਤਾਂ ਮਜੀਠੀਆ ਦਾ ਵਿਰੋਧ ਕਰ ਰਹੇ ਸਨ ਪਰ ਵਿਰੋਧ ਚ ਸ਼ਾਮਲ ਲੋਕਾਂ ਤੋਂ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛੇ ਕੇ ਤੁਸੀਂ ਕਿਸ ਦਾ ਵਿਰੋਧ ਕਰ ਰਹੇ ਹੋ ਤਾਂ ਮਹਿਲਾ ਨੂੰ ਕੋਈ ਜਵਾਬ ਨਹੀਂ ਆਇਆ। ਮਤਲਬ ਸਾਫ ਹੋ ਸਕਦਾ ਇਹ ਬੰਦੇ ਜਾਂ ਔਰਤਾਂ ਕਿਰਾਏ ਤੇ ਵਿਰੋਧ ਕਰਨ ਲਈ ਲਿਆਂਦੀਆਂ ਹੋਣ ਪਰ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ।

ਹੁਣ DSP ਨੇ ਮੰਤਰੀ ਦੀ ਬਣਾਈ ਰੇਲ੍ਹ, ਕਹਿੰਦਾ, ‘ਕੁੱਤੇ, ਪਿੱਲੇ ਭੌਂਕ ਰਹੇ ਨੇ’

ਦੱਸ ਦਏਈ ਲੰਘੇ ਕੁਝ ਦਿਨ ਪਹਿਲਾ ਅਕਾਲੀ ਕਾਂਗਰਸੀਆਂ ਦੀ ਪਿੰਡ ਤਖਤੂਮਾਜਰਾ ‘ਚ ਕਾਫੀ ਲੜਾਈ ਹੋ ਗਈ ਸੀ ।ਜਿਸ ਤੋਂ ਬਾਅਦ ਇਹ ਮਾਮਲਾ ਪੂਰੇ ਪੰਜਾਬ ‘ਚ ਤੂਲ ਫੜ੍ਹ ਗਿਆ। ਜਿਸ ਦੌਰਾਨ ਹੀ ਮਜੀਠੀਆ ਇਸ ਪਿੰਡ ਚ ਪਹੁੰਚੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button