ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਅੱਜ ਤੀਜਾ ਦਿਨ ਹੈ। ਪਹਿਲੇ ਦੋ ਦਿਨ ਵਿਰੋਧੀ ਪਾਰਟੀਆਂ ਵੱਲੋਂ ਭਰੋਸਗੀ ਮਤੇ ਅਤੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਵਾਈਰਲ ਆਡੀਓ ਕਲਿੱਪ ਨੂੰ ਲੈ ਕੇ ਸਦਨ ਵਿੱਚ ਬੇਹੱਦ ਹੰਗਾਮਾ ਕੀਤਾ ਗਿਆ।
ਸੁਪਰੀਮ ਕੋਰਟ ਦਾ ਸੁਪਰੀਮ ਫ਼ੈਸਲਾ,ਬਾਦਲਾਂ ਦੀ ਜਾਨ ਨੂੰ ਖ਼ਤਰਾ ? ਬਿਸ਼ਨੋਈ ‘ਤੇ ਐਕਸ਼ਨ ! ਭਾਜਪਾ ‘ਚ ਬਗਾਵਤ !
ਵਿਰੋਧੀ ਪਾਰਟੀਆਂ ਲਗਾਤਾਰ ਫੌਜਾ ਸਿੰਘ ਦੀ ਬਰਖ਼ਾਸਤਗੀ ਅਤੇ ਭਰੋਸਗੀ ਮਤੇ ਦੇ ਖਿਲਾਫ਼ ਨਿੰਦਾ ਪ੍ਰਸਤਾਵ ਲਿਆਉਣ ਦੀ ਮੰਗ ਕਰ ਰਹੀਆਂ ਹਨ। ਅੱਜ ਦੇ ਦਿਨ ਦੀ ਕਾਰਵਾਈ ਵੀ ਹੰਗਾਮੇ ਦੀ ਭੇਟ ਚੜ੍ਹ ਸਕਦੀ ਹੈ। ਵਿਰੋਧੀ ਪਾਰਟੀਆਂ ਇਹਨਾਂ ਮੁੱਦਿਆਂ ਤੇ ਅੱਜ ਵੀ ਸਦਨ ਵਿੱਚ ਸਰਕਾਰ ਨੂੰ ਘੇਰਨਗੀਆਂ। ਸਦਨ ਦੀ ਕਾਰਵਾਈ 11 ਵਜੇ ਸ਼ੁਰੂ ਹੋਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.