Breaking NewsD5 specialNewsPunjabTop News

ਵਿਧਾਇਕ Inderbir Singh Bolaria 7 ਸਤੰਬਰ ਨੂੰ ਕਰਨਗੇ ਵੱਡਾ ਐਲਾਨ, Amritsar ‘ਚ ਲਗਵਾਏ ਹੋਰਡਿੰਗਜ਼

ਅੰਮ੍ਰਿਤਸਰ : ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਵਿੱਚ ਸਿਆਸੀ ਜੰਗ ਅਜੇ ਰੁਕੀ ਨਹੀਂ ਹੈ। ਇਸ ਕਾਰਨ ਅੰਮ੍ਰਿਤਸਰ ਦੇ ਨੇਤਾਵਾਂ ਵਿੱਚ ਵੀ ਪ੍ਰੇਸ਼ਾਨੀ ਵਧੀ ਹੋਈ ਹੈ। ਇਸ ‘ਚ ਸਿੱਧੂ ਖੇਮੇ ਦੇ ਖਾਸ ਮੰਨੇ ਜਾਣ ਵਾਲੇ ਵਿਧਾਇਕ ਅਤੇ ਮੁੱਖਮੰਤਰੀ ਦੇ ਸਾਬਕਾ ਸਿਆਸੀ ਸਲਾਹਕਾਰ ਇੰਦਰਬੀਰ ਸਿੰਘ ਬੁਲਾਰੀਆ 7 ਸਤੰਬਰ ਨੂੰ ਕੋਈ ਵੱਡਾ ਐਲਾਨ ਕਰਨ ਵਾਲੇ ਹਨ।

🔴LIVE : ਕਰਨਾਲ ਦੇ SDM ’ਤੇ ਵੱਡਾ ਐਕਸ਼ਨ ! ਅਕਾਲੀ ਦਲ ’ਚ ਬਗਾਵਤ ! ਪੰਜਾਬ ‘ਚ ਅਡਾਨੀ ਨੂੰ ਝਟਕਾ,ਵੱਡਾ ਨੁਕਸਾਨ !

ਦਰਅਸਲ ਇੰਦਰਬੀਰ ਸਿੰਘ ਬੁਲਾਰੀਆ ਨੇ ਸ਼ਹਿਰ ‘ਚ ਹੋਰਡਿੰਗਜ਼ ਲਗਾਉਂਦੇ ਹੋਏ ਹਲਚਲ ਮਚਾ ਦਿੱਤੀ ਹੈ। ਹਾਲਾਂਕਿ 7 ਸਤੰਬਰ ਨੂੰ ਅਜਿਹਾ ਕੀ ਹੋਵੇਗਾ ਇਸ ‘ਤੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ। ਸ਼ਹਿਰ ‘ਚ ਬੁਲਾਰੀਆ ਦੀ ਤਸਵੀਰ ਦੇ ਨਾਲ ਹੋਰਡਿੰਗਜ਼ ਲੱਗੇ ਹਨ, ਜਿਨ੍ਹਾਂ ‘ਤੇ ਲਿਖਿਆ ਹੈ ਕਿ ਅੰਮ੍ਰਿਤਸਰ ਫੋਨ ਅਤੇ ਖੁਦ ਨੂ ਰੱਖਿਓ ਚਾਰਜਡ, ਆ ਰਿਹਾ ਹੈ ਕੁਝ ਬਹੁਤ ਖਾਸ। ਹੋਰਡਿੰਗਜ਼ ਲੱਗਦੇ ਹੀ ਸਿਆਸੀ ਗਲਿਆਰਿਆਂ ‘ਚ ਮਸਲਾ ਹੋਰ ਵੀ ਤੇਜ਼ ਹੋ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button