NewsEntertainment

ਵਿਆਹ ਲਈ ਰਵਾਨਾ ਹੋਏ ਰਣਵੀਰ – ਦੀਪਿਕਾ, ਹੋਣ ਵਾਲੀ ਦੁਲਹਨ ਦੀ ਸਮਾਇਲ ਨੇ ਲੁੱਟਿਆ ਸਭ ਦਾ ਦਿਲ

ਮੁੰਬਈ : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਵਿਆਹ ਦੀਆਂ ਰਸਮਾਂ ਲਈ ਇਟਲੀ ਰਵਾਨਾ ਹੋ ਗਏ ਹਨ। ਬੀਤੀ ਰਾਤ ਰਣਵੀਰ ਦੀਪਿਕਾ ਏਅਰਪੋਰਟ ‘ਤੇ ਸਫੇਦ ਰੰਗ ਦੀ ਖੂਬਸੂਰਤ ਪੌਸ਼ਾਕ ‘ਚ ਨਜ਼ਰ ਆਏ ਏਅਰਪੋਰਟ ਤੇ ਉਨ੍ਹਾਂ ਨੂੰ ਮੀਡੀਆ ਤੇ ਫੈਨਜ਼ ਨੇ ਫੋਟੋਗ੍ਰਾਫਰਾਂ ਨੇ ਘੇਰ ਲਿਆ।

Read Also ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਵਿਆਹ ‘ਚ ਨਿਭਾਈ ਜਾਵੇਗੀ ਇਹ ਅਜੀਬ ਰਸਮ

ਏਅਰਪੋਰਟ ‘ਤੇ ਦੀਪਿਕਾ ਨੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ। ਹਾਲਾਂਕਿ ਰਣਵੀਰ ਆਪਣੀ ਐਕਸਾਈਟਮੈਂਟ ਨਹੀਂ ਲੁਕੋਈ ਸਨ ਖੁਸ਼ੀ ਖੁਸ਼ੀ ਫੋਟੋਗ੍ਰਾਫਰਾਂ ਨੂੰ ਪੋਜ਼ ਦਿੱਤੇ। ਇਸ ਕੱਪਲ ਨੂੰ ਇੱਥੇ ਦੇਖ ਕੇ ਫੈਨਜ਼ ਦੋਵਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਵੇਂ ਪੜਾਅ ਲਈ ਸ਼ੁਭਕਾਮਨਾਵਾਂ ਦੇਣ ਲੱਗ ਗਏ।

rrr

ਦੱਸ ਦੇਈਏ ਕਿ ਇਹ ਜੋੜਾ 14 ਅਤੇ 15 ਨਵੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਖਬਰਾਂ ਮੁਤਾਬਕ ਦੋਵੇਂ ਇਟਲੀ ਦੇ ਲੇਕ ਕੋਮਾਂ ਵਿੱਚ ਵਿਆਹ ਕਰਵਾਉਣਗੇ। ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਪਿਛਲੇ ਕਾਫ਼ੀ ਸਮੇਂ ਤੋਂ ਇੱਕ ਦੂੱਜੇ ਨੂੰ ਡੇਟ ਕਰ ਰਹੇ ਸਨ।

Deepika Ranveer flies to Italy Deepika Ranveer Wedding 1541829884

ਲੰਬੇ ਸਮੇਂ ਦੇ ਰਿਲੇਸ਼ਨਸ਼ਿਪ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਹੈ। ਵਿਆਹ ਤੋਂ ਬਾਅਦ ਦੋਵੇਂ ਮੁੰਬਈ ਵਿੱਚ ਇੱਕ ਗਰੈਂਡ ਰਿਸੈਪਸ਼ਨ ਰੱਖਣਗੇ ਜਿਸ ਵਿੱਚ ਬਾਲੀਵੁੱਡ ਸਿਤਾਰੇ ਅਤੇ ਤਮਾਮ ਹੋਰ ਸੈਲੀਬ੍ਰਿਟੀ ਸ਼ਾਮਲ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button