Breaking NewsD5 specialEntertainmentIndiaNewsTop News

ਵਿਆਹ ਦੇ ਬੰਧਨ ‘ਚ ਬੱਝਣਗੇ ਰਣਬੀਰ ਕਪੂਰ ਤੇ ਆਲੀਆ ਭੱਟ

ਮੁੰਬਈ: ਰਣਬੀਰ ਕਪੂਰ ਅਤੇ ਆਲੀਆ ਭੱਟ ਅੱਜ ਸ਼ਾਮ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਰਣਬੀਰ ਕਪੂਰ ਅੱਜ ਲਾੜਾ ਬਣ ਕੇ ਆਲੀਆ ਭੱਟ ਨੂੰ ਲੈਣ ਪਹੁੰਚਣਗੇ। ਮੀਡੀਆ ਰਿਪੋਰਟ ਮੁਤਾਬਿਕ ਅੱਜ ਸਵੇਰੇ ਤਕਰੀਬਨ 9:00 ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ।

Vaisakhi ਵਾਲੇ ਦਿਨ Takht Sri Damdama Sahib ਤੋਂ ਆਈ ਵੱਡੀ ਖ਼ਬਰ | D5 Channel Punjabi

ਮੁੰਬਈ ਦੇ ਚੇਂਬੂਰ ਸਥਿਤ ਕ੍ਰਿਸ਼ਨਾ ਰਾਜ ਬੰਗਲੇ ਤੋਂ ਢੋਲ ਨਗਾਰਿਆਂ ਦੀ ਗੂੰਜ ਨਾਲ ਬਾਰਾਤ ਨਿਕਲੇਗੀ । ਰਣਬੀਰ ਅਤੇ ਆਲੀਆ ਦੇ ਵਿਆਹ ਵਿੱਚ ਬਹੁਤ ਘੱਟ ਲੋਕ ਸ਼ਾਮਲ ਹੋਣਗੇ ਇਸ ਲਈ ਦੋਹਾਂ ਵੱਲੋਂ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ ਹੈ। ਇਹ ਗ੍ਰੈਂਡ ਰਿਸੈਪਸ਼ਨ 17 ਅਪ੍ਰੈਲ ਨੂੰ ਹੋਵੇਗੀ ਜਿਸ ਵਿੱਚ ਸਾਰੇ ਬਾਲੀਵੁੱਡ ਦੇ ਸਿਤਾਰੇ ਸ਼ਾਮਿਲ ਹੋਣਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button