SportsBreaking NewsD5 specialNewsTop News
ਵਿਆਹ ਤੋਂ 9 ਸਾਲ ਬਾਅਦ ਪਤਨੀ ਆਇਸ਼ਾ ਮੁਖਰਜੀ ਤੋਂ ਅਲੱਗ ਹੋਏ ਸ਼ਿਖਰ ਧਵਨ
ਨਵੀਂ ਦਿੱਲੀ : ਸਾਲ 2012 ‘ਚ ਵਿਆਹ ਕਰਨ ਵਾਲੇ ਭਾਰਤੀ ਕ੍ਰਿਕੇਟ ਸਟਾਰ ਸ਼ਿਖਰ ਧਵਨ ਦਾ ਤਲਾਕ ਹੋ ਗਿਆ ਹੈ। ਦੱਸ ਦਈਏ ਕਿ ਬੀਤੇ ਲੰਬੇ ਸਮੇਂ ਤੋਂ ਦੋਵਾਂ ਦੇ ਵਿੱਚ ਖਟਾਸ ਦੀਆਂ ਖਬਰਾਂ ਸਮੇਂ – ਸਮੇਂ ‘ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਸਨ।
ਸੁਖਬੀਰ ਬਾਦਲ ਹੋਣੇਗੇ ਅਦਾਲਤ ’ਚ ਪੇਸ਼, ਅਦਾਲਤ ਸੁਣਾ ਸਕਦੀ ਹੈ ਵੱਡਾ ਫੈਸਲਾ
ਇੰਨਾ ਹੀ ਨਹੀਂ ਦੋਵਾਂ ਨੇ ਇੱਕ – ਦੂਜੇ ਨੂੰ ਸੋਸ਼ਲ ਮੀਡੀਆ ‘ਤੇ ਅਨਫਾਲੋ ਵੀ ਕਰ ਦਿੱਤਾ ਸੀ। ਹੁਣ ਇਨ੍ਹਾਂ ਅਫਵਾਹਾਂ ‘ਤੇ ਆਇਸ਼ਾ ਦੀ ਉਸ ਪੋਸਟ ਨੇ ਮੋਹਰ ਲਗਾ ਦਿੱਤੀ, ਜੋ ਉਨ੍ਹਾਂ ਨੇ ਇੱਕ ਦਿਨ ਪਹਿਲਾਂ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ। ਦੋਵਾਂ ਦਾ 7 ਸਾਲ ਦਾ ਇੱਕ ਪੁੱਤਰ ਵੀ ਹੈ, ਜਿਸਦਾ ਨਾਮ ਜੋਰਾਵਰ ਹੈ।
View this post on Instagram
View this post on Instagram
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.