ਵਾਹ ਓਏ ਮਾਨਾਂ ਕੀਲ ਲਏ ਦਿੱਲੀ ਵਾਲੇ, ਸਟੇਜ ‘ਤੇ ਵੱਡੇ ਬਾਦਲ ਦੀ ਕੀਤੀ ਐਕਟਿੰਗ, ਹਸਾ-ਹਸਾ ਪਾਤੀਆਂ ਲੋਕਾਂ ਦੇ ਢਿੱਡੀਂ ਪੀੜ੍ਹਾਂ
ਨਵੀਂ ਦਿੱਲੀ : ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਦਾ ਮਾਹੌਲ ਵੀ ਗਰਮਾਇਆ ਹੋਇਆ ਹੈ। ਦਿੱਲੀ ਦੀਆਂ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਸਾਰੀਆਂ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਹਨ। ਇਹਨਾਂ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੀ ਦਿੱਲੀ ਜਾ ਪਹੁੰਚੇ ਹਨ।
Delhi Election | 🔴 Bhagwant Mann Latest Speech on Badal 🔴 | ਭਗਵੰਤ ਮਾਨ ਦਿੱਲੀ ‘ਚ
ਹੁਣ ਭਗਵੰਤ ਮਾਨ ਦਿੱਲੀ ਵਿੱਚ ਜਾ ਕੇ ਗਰਜੇ ਹਨ। ਦਿੱਲੀ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਭਗਵੰਤ ਮਾਨ ਨੋ ਲੋਕ ਨੂੰ ਹਸਾ-ਹਸਾ ਕੇ ਕਮਲੇ ਕਰ ਦਿੱਤਾ ਅਤੇ ਉਹਨਾਂ ਨੇ ਚੁਣ-ਚੁਣ ਕੇ ਵਿਰੋਧੀਆਂ ‘ਤੇ ਹਮਲੇ ਕੀਤੇ। ਉਨ੍ਹਾਂ ਨੇ ਕੇਜਰੀਵਾਲ ਦੀ ਤਾਰੀਫ ਕਰਦੇ ਹੋਏ ਕਿਹਾ ਕੇਜਰੀਵਾਲ ਅਜਿਹਾ ਲੀਡਰ ਹੈ ਜਿਸਨੇ ਪੂਰੇ 5 ਸਾਲ ਕੰਮ ਕੀਤਾ ਹੈ ਤੇ ਉਹ ਹੁਣ ਕੰਮ ਦੇ ਆਧਾਰ ‘ਤੇ ਹੀ ਦਿੱਲੀ ਦੇ ਲੋਕਾਂ ਤੋਂ ਵੋਟ ਮੰਗ ਰਹੇ ਹਨ।
https://www.youtube.com/watch?v=Riuugy6acR4
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.