Breaking NewsD5 specialIndiaInternationalNewsTop News

ਵਾਸ਼ਿੰਗਟਨ ਪੁੱਜੇ ਪੀਐਮ ਮੋਦੀ ਦਾ ਜ਼ਬਰਦਸਤ ਸਵਾਗਤ, CEO ਨਾਲ ਕਰਨਗੇ ਮੁਲਾਕਤ

ਨਵੀਂ ਦਿੱਲੀ/ਵਾਸ਼ਿੰਗਟਨ : ਪ੍ਰਧਾਨਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦਿਨਾਂ ਦੌਰੇ ਲਈ ਅਮਰੀਕਾ ਪਹੁੰਚ ਗਏ ਹਨ। ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ ਪੀਐਮ ਮੋਦੀ ਵਾਸ਼ਿੰਗਟਨ ਪੁੱਜੇ, ਜਿੱਥੇ ਭਾਰਤੀ ਭਾਈਚਾਰੇ ਨੇ ਪੀਐਮ ਮੋਦੀ ਦਾ ਜ਼ਬਰਦਸਤ ਸਵਾਗਤ ਕੀਤਾ। ਹੁਣ ਅੱਜ ਤੋਂ ਹੀ ਪੀਐਮ ਮੋਦੀ ਆਪਣੀਆਂ ਬੈਠਕਾਂ ‘ਚ ਜੁੱਟ ਜਾਣਗੇ, ਜਿਸ ‘ਚ ਪਹਿਲੇ ਦਿਨ ਕਈ ਕੰਪਨੀ ਦੇ CEO ਨਾਲ ਮੁਲਾਕਾਤ ਵੀ ਹੋਣੀ ਹੈ।

ਚੜੂਨੀ ਦੀ ਖੱਟਰ ਸਰਕਾਰ ਨੂੰ ਚੇਤਾਵਨੀ, ਜੇ ਕਿਸਾਨ ਅੜ ਗਏ ਤਾਂ ਕਰਾਂਗੇ ਆਹ ਹਾਲ !D5 Channel Punjabi

ਏਅਰਪੋਰਟ ‘ਤੇ ਪੀ.ਐੱਮ. ਮੋਦੀ ਦਾ ਜ਼ਬਰਦਸਤ ਸਵਾਗਤ
ਕੋਰੋਨਾ ਸੰਕਟ ਕਾਲ ਵਿਚਕਾਰ ਪਹਿਲੀ ਵਾਰ ਪੀ.ਐੱਮ. ਮੋਦੀ ਦੀ ਕੋਈ ਵੱਡੀ ਵਿਦੇਸ਼ ਯਾਤਰਾ ਹੋ ਰਹੀ ਹੈ। ਵੀਰਵਾਰ ਸਵੇਰੇ ਕਰੀਬ 3:30 ਵਜੇ (ਭਾਰਤੀ ਸਮੇਂ ਮੁਤਾਬਕ) ਜਦੋਂ ਪੀ.ਐੱਮ. ਮੋਦੀ ਵਾਸ਼ਿੰਗਟਨ ਪਹੁੰਚੇ ਤਾਂ ਉੱਥੇ ਭਾਰਤੀ ਭਾਈਚਾਰੇ ਨੇ ਉਹਨਾਂ ਦਾ ਸਵਾਗਤ ਕੀਤਾ। ਪੀ.ਐੱਮ. ਮੋਦੀ ਨੇ ਸਾਰਿਆਂ ਦਾ ਸ਼ੁਕਰੀਆ ਅਦਾ ਕੀਤਾ। ਨਾਲ ਹੀ ਟਵਿੱਟਰ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ।

ਪੰਜਾਬ ਸਰਕਾਰ ਦਾ ਵੱਡਾ ਸਿਆਸੀ ਧਮਾਕਾ, ਵੱਡਾ ਫੇਰਬਦਲ D5 Channel Punjabi

ਵੀਰਵਾਰ ਦਾ ਪੀ.ਐੱਮ. ਮੋਦੀ ਦਾ ਪ੍ਰੋਗਰਾਮ
ਅੱਜ ਪ੍ਰਧਾਨ ਮੰਤਰੀ ਕਈ ਅਹਿਮ ਮੁਲਾਕਾਤਾਂ ਕਰਨਗੇ। ਇਸ ਦੌਰਾਨ ਉਹ ਕਈ ਕੰਪਨੀਆਂ ਦੇ ਸੀ.ਈ.ਓ. ਨਾਲ ਮੁਲਾਕਾਤ ਕਰਨਗੇ। ਇਹਨਾਂ ਦੇ ਇਲਾਵਾ ਮੋਦੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਵੀ ਦੋ-ਪੱਖੀ ਵਾਰਤਾ ਕਰਨਗੇ।

Khabran Da Sira🔴LIVE : ਰਾਹੁਲ ਤੇ ਪ੍ਰਿਅੰਕਾ ਦੇ ਖਿਲਾਫ ਹੋਏ ਕੈਪਟਨ, CM ਚੰਨੀ ਦਾ ਅੰਦੋਲਨ ਬਾਰੇ ਵੱਡਾ ਬਿਆਨ

ਭਾਰਤੀ ਸਮੇਂ ਮੁਤਾਬਕ ਪ੍ਰੋਗਰਾਮ ਦਾ ਵੇਰਵਾ
7:15 pm – Qualcomm ਦੇ CEO ਕ੍ਰਿਸਟਿਯਾਨੋ ਏਮਾਨ ਨਾਲ ਮੁਲਾਕਾਤ।
7:35 pm – Adobe ਦੇ ਚੇਅਰਮੈਨ ਨਾਲ ਮੁਲਾਕਾਤ।
7:55 pm – ਫਸਟ ਸੋਲਾਰ ਦੇ CEO ਮਾਰਕ ਵਿਡਮਰ ਨਾਲ ਮੁਲਾਕਾਤ।
8:15 pm – General Atomics ਦੇ ਸੀ.ਈ.ਓ. ਨਾਲ ਮੀਟਿੰਗ।
8: 35 pm – ਬਲੈਕਸਟੋਨ ਸੀ.ਈ.ਓ. ਨਾਲ ਮੀਟਿੰਗ।
11 pm – ਆਸਟ੍ਰੇਲੀਆਈ ਪੀ.ਐੱਮ. ਸਕੌਟ ਮੌਰੀਸਨ ਨਾਲ ਮੁਲਾਕਾਤ

ਲਓ ਜੀ ! ਪੰਜਾਬ ‘ਚ ਨਵਾਂ ਅੰਦੋਲਨ ਸ਼ੁਰੂ, ਸਰਕਾਰ ਦੇ ਨਾਲ ਹੀ ਲੋਕਾਂ ਲਈ ਨਵੀਂ ਮੁਸੀਬਤ ! D5 Channel Punjabi

ਸ਼ੁੱਕਰਵਾਰ 24 ਸਤੰਬਰ
12:45 am – ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ
3 am – ਜਾਪਾਨੀ ਪੀ.ਐੱਮ. ਨਾਲ ਮੀਟਿੰਗ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button