Breaking NewsD5 specialEntertainmentNews

ਵਰੁਣ ਧਵਨ – ਨਤਾਸ਼ਾ ਦਾ ਘਰ ਹੈ ਬੇਹੱਦ ਆਲੀਸ਼ਾਨ, ਆਪਣੇ ਆਪ ਕਰਵਾਇਆ Exclusive ਟੂਰ

ਮੁੰਬਈ : ਵਰੁਣ ਧਵਨ ਅਤੇ ਨਤਾਸ਼ਾ ਦਲਾਲ ਨੇ 24 ਜਨਵਰੀ ਨੂੰ ਵਿਆਹ ਕਰਵਾਇਆ। ਫਿਲਹਾਲ ਇੱਕ ਤੋਂ ਬਾਅਦ ਇੱਕ ਉਨ੍ਹਾਂ ਦੇ ਵਿਆਹ ਦੀਆਂ ਕਈ ਇਨਸਾਇਡ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ‘ਚ ਵਰੁਣ ਧਵਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਰਇਲ ਹੋ ਰਿਹਾ ਹੈ ਜਿਸ ‘ਚ ਉਹ ਫੈਂਨਜ਼ ਨੂੰ ਆਪਣੇ ਘਰ ਦਾ ਟੂਰ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ।

ਸਿੰਘੂ ਬਾਰਡਰ ‘ਤੇ ਹੋਈ ਹਿੰਸਾ ਦਾ ਸੱਚ ! ਕਿਸਾਨ ਆਗੂ ਦੇ ਵੱਡੇ ਖੁਲਾਸੇ!

ਦੱਸ ਦਈਏ ਕਿ ਵਾਇਰਲ ਹੋ ਰਿਹਾ ਇਹ ਵੀਡੀਓ ਸਾਲ 2017 ਦਾ ਹੈ। ਉਸ ਦੌਰਾਨ ਵਰੁਣ ਧਵਨ ਨੇ ਮੁੰਬਈ ‘ਚ ਖੂਬਸੂਰਤ ਘਰ ਖਰੀਦਿਆ ਸੀ। ਇਸ ਵੀਡੀਓ ਨੂੰ ਮਸ਼ਹੂਰ ਅਦਾਕਾਰ ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਸੀ।  ਉਥੇ ਹੀ ਵਰੁਣ – ਨਤਾਸ਼ਾ  ਦੇ ਵਿਆਹ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਵੀਡੀਓ ਵਾਇਰਲ ਹੋ ਰਿਹਾ ਹੈ।

🔴LIVE| ਅੰਦੋਲਨ ‘ਚ ਆਇਆ ਨਵਾਂ ਮੋੜ ਕਿਸਾਨਾਂ ਦੇ ਇਕੱਠ ਨੇ ਹਿਲਾਈ ਦਿੱਲੀ ਜਿੱਤ ਵੱਲ ਵਧਿਆ ਕੰਮ!ਜਥਬੰਦੀਆਂ ਦਾ ਵੱਡਾ ਐਲਾਨ

ਅਨੁਪਮ ਖੇਰ ਨੇ ਇਹ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਸੀ, ਵਰੁਣ ਧਵਨ ਨੇ ਆਪਣੇ ਨਵੇਂ ਘਰ ਦਾ ਐਕਸਕਲੂਸਿਵ ਟੂਰ ਕਰਵਾਇਆ। ਉਸਨੂੰ ਬਚਪਨ ਤੋਂ ਦੇਖਿਆ ਹੈ ਜਦੋਂ ਉਸਦੇ ਪ੍ਰਾਊਡ ਫਾਦਰ ਡੇਵਿਡ ਧਵਨ ਉਸਨੂੰ ਵੇਸਪਾ ਸਕੂਟਰ ਤੇ ਲੈ ਕੇ ਘੁੰਮਦੇ ਸਨ।  ਮਿਹਨਤ ਸਫਲ ਹੋਈ  ਮਾਂ ਲਾਲੀ ਧਵਨ ਨੇ ਘਰ ਦਾ ਇੰਟੀਰਿਅਰ ਡੈਕੋਰੇਸ਼ਨ ਕੀਤਾ ਹੈ।

 

View this post on Instagram

 

A post shared by Anupam Kher (@anupampkher)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button