Breaking NewsD5 specialNewsPoliticsPunjab

ਲੁਧਿਆਣਾ ਗੈਂਗਰੇਪ ‘ਤੇ ਭੜਕਿਆ ਸਿਮਰਜੀਤ ਬੈਂਸ ਦਾ ਗੁੱਸਾ, ਮੋਬਾਇਲ ਕੱਢ ਕੇ ਵਿਖਾਏ ਸਬੂਤ ! (ਵੀਡੀਓ)

ਲੁਧਿਆਣਾ : ਲੁਧਿਆਣਾ ਦੇ ਪਿੰਡ ਈਸੋਵਾਲ ‘ਚ ਹੋਏ ਗੈਂਗਰੇਪ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ। 12 ਲੋਕਾਂ ਨੇ ਇਕ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਜਿਸ ‘ਤੇ ਵਿਰੋਧੀਆਂ ਨੇ ਸਰਕਾਰ ਅਤੇ ਪੰਜਾਬ ਪੁਲਿਸ ‘ਤੇ ਨਿਸ਼ਾਨਾ ਕੱਸਿਆ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ, ਡੀਜੀਪੀ ਦਿਨਕਰ ਗੁਪਤਾ ‘ਤੇ ਹੀ ਸਵਾਲ ਚੁੱਕੇ ਦਿੱਤੇ। ਦੱਸ ਦਈਏ ਕਿ ਡੀਜੀਪੀ ਦਿਨਕਰ ਗੁਪਤਾ ਦੀ ਇਕ ਫੋਟੋ ਅਰੂਸਾ ਆਲਮ ਨਾਲ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ।

Read Also ਚੀਕਾਂ ਮਾਰਦੀ ਰਹੀ ਗੈਂਗਰੇਪ ਪੀੜਤਾ, ਫੋਨ ਕਾਲ ਦੀ ਪੂਰੀ ਆਡੀਓ ਵਾਇਰਲ (ਵੀਡੀਓ)

ਬੀਤੇ ਦਿਨ ਸਮੂਹਿਕ ਗੈਂਗਰੇਪ ਦੀ ਵਾਰਦਾਤ ਸਾਹਮਣੇ ਆਈ ਜਾਣਕਾਰੀ ਦੇ ਮੁਤਾਬਕ ਲੜਕੀ ਆਪਣੇ ਦੋਸਤ ਦੇ ਨਾਲ ਵੈਲੇਨਟਾਈਨ ਡੇ ਮੌਕੇ ਚਾਕਲੇਟ ਡੇ ਮਨਾਉਣ ਲਈ ਉਸਦੀ ਕਾਰ ਚ ਸਵਾਰ ਹੋ ਕੇ ਗਈ ਹੋਈ ਸੀ।ਇਸ ਦੌਰਾਨ ਕੁਝ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਕੇ ਪਹਿਲਾਂ ਤਾਂ ਕੁੱਟਮਾਰ ਕੀਤੀ ਅਤੇ ਫਿਰ ਲੜਕੀ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button