SportsBreaking NewsD5 specialInternationalNewsTop News
ਲੀ ਵੇਨਵੇਨ ਨੇ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਤੋੜੇ ਤਿੰਨ ਵਿਸ਼ਵ ਰਿਕਾਰਡ

ਪੇਚਿੰਗ : ਸਥਾਨਕ ਸਮੇਂ ਅਨੁਸਾਰ 25 ਅਪ੍ਰੈਲ ਨੂੰ ਏਸ਼ੀਆਈ ਚੈਂਪੀਅਨਸ਼ਿਪ ’ਚ ਚੀਨੀ ਮਹਿਲਾ ਐਥਲੀਟ ਲੀ ਵੇਨਵੇਨ ਨੇ ਤਿੰਨ ਵਿਸ਼ਵ ਰਿਕਾਰਡ ਤੋੜੇ ਹਨ। ਲੀ ਵੇਨਵੇਨ ਅਜੇ 21 ਸਾਲ ਦੀ ਹੈ। ਉਸਨੇ ਇੱਕ ਵਾਰ ਫਿਰ ਪ੍ਰਤੀਯੋਗਤਾ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਰਾਜਪਾਲ ਦੀ ਕਿਸਾਨਾਂ ਨੂੰ ਸਪੋਟ,ਸਰਕਾਰ ਨੇ ਮੰਨੀ ਆਪਣੀ ਗਲਤੀ,ਬਣ ਸਕਦੀ ਹੈ ਗੱਲ!
ਹੁਣ ਤੱਕ ਚੀਨੀ ਟੀਮ ਓਜਵੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ’ਚ ਆਯੋਜਿਤ ਏਸ਼ਆਈ ਚੈਂਪੀਅਨਸ਼ਿਪ ਦੇ ਸਾਰੇ ਮੈਚ ਖੇਡ ਚੁੱਕੀ ਹੈ। ਇਸ ਦੌਰਾਨ 13 ਓਲੰਪਿਕ ਸ਼ੈਸਨ ਦੀ ਪ੍ਰਤੀਯੋਗਤਾਵਾਂ ’ਚ ਚੀਨੀ ਟੀਮ ਨੇ 10 ਸੈਸਨਾਂ ਵਿੱਚੋ ਚੈਂਪੀਅਨਸ਼ਿਪ ਜਿੱਤੀ। ਜਦਕਿ 6 ਐਥਲੀਟਾਂ ਨੇ 8 ਵਿਸ਼ਵ ਰਿਕਾਰਡ ਤੋੜੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.