Breaking NewsD5 specialIndiaNewsPunjabTop News

ਲਖੀਮਪੁਰ ਪ੍ਰਸ਼ਾਸਨ ਦੀ ਸਖ਼ਤੀ, ਪੰਜਾਬ ਦੇ Dy CM Sukhjinder Randhawa ਦੇ ਜਹਾਜ਼ ਨੂੰ ਨਾ ਉਤਰਣ ਦੇਣ ਦੇ ਆਦੇਸ਼

ਚੰਡੀਗੜ੍ਹ/ਉੱਤਰ ਪ੍ਰਦੇਸ਼ : ਲਖੀਮਪੁਰ ਖੀਰੀ ਘਟਨਾ ਨੂੰ ਲੈ ਕੇ ਦੇਸ਼ ‘ਚ ਸਿਆਸੀ ਜੋਸ਼ ਵੱਧ ਗਿਆ ਹੈ। ਸਿਆਸੀ ਉਬਾਲ ਦੇ ‘ਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਲਖੀਮਪੁਰ ਦੌਰੇ ‘ਤੇ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਯੋਗੀ ਸਰਕਾਰ ਨੇ ਸਖ਼ਤ ਆਦੇਸ਼ ਜਾਰੀ ਕਰ ਦਿੱਤੇ ਹਨ।

Khabran Da Sira🔴LIVE :ਯੂਪੀ ਜਾਮ, ਕਿਸਾਨਾਂ ਦਾ ਵੱਡਾ ਐਲਾਨ, CM ਚੰਨੀ ਨੇ ਕਿਸਾਨਾਂ ਲਈ ਚੁੱਕਿਆ ਵੱਡਾ ਕਦਮ

ਦਰਅਸਲ ਸਰਕਾਰ ਨੇ ਲਖਨਊ ਏਅਰਪੋਰਟ ‘ਤੇ ਡਿਪਟੀ ਸੀਐਮ ਪੰਜਾਬ ਅਤੇ ਸੀਐਮ ਛੱਤੀਸਗੜ੍ਹ ਦੇ ਪਰਵੇਸ਼ ‘ਤੇ ਰੋਕ ਲਗਾ ਦਿੱਤੀ ਹੈ। ਦੱਸ ਦਈਏ ਕਿ ਯੂਪੀ ਦੇ ਵਧੀਕ ਮੁੱਖ ਸਕੱਤਰ ਅਵਨੀਸ਼ ਅਵਸਥੀ ਨੇ ਲਖਨਊ ਏਅਰਪੋਰਟ ਤੋਂ ਛੱਤੀਸਗੜ੍ਹ CM ਭੂਪੇਸ਼ ਬਘੇਲ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਏਅਰਪੋਰਟ ‘ਤੇ ਉੱਤਰਨ ਦੀ ਇਜਾਜਤ ਨਾ ਦੇਣ ਨੂੰ ਕਿਹਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button