Breaking NewsD5 specialNewsPunjabTop News

ਲਖੀਮਪੁਰ ਖੀਰੀ ਨੂੰ ਲੈ ਕੇ Harsimrat Kaur Badal ਦਾ ਬਿਆਨ ਆਇਆ ਸਾਹਮਣੇ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਪਾਰਟੀ ਦੀ ਆਗੂ Harsimrat Kaur Badal ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਲਖੀਮਪੁਰ ਖੀਰੀ ਦੀ ਘਟਨਾ ਦਾ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਮੰਤਰੀ ਦੇ ਪੁੱਤਰ ਨੇ ਆਪਣੀ ਕਾਰ ਨਾਲ ਕਿਸਾਨਾਂ ਨੂੰ ਕੁਚਲਿਆ ਸੀ ਇਹ ਗੱਲ ਅਦਾਲਤ ਵਿੱਚ ਸਾਬਤ ਹੋ ਗਿਆ ਹੈ।

Punjab Politics : CM Channi ਦਾ ਵੱਡਾ ਤੋਹਫਾ, ਬਾਗੋ-ਬਾਗ ਕਰਤੇ ਲੋਕ, ਦੇਖੋ ਧਮਾਕੇਦਾਰ Live| D5 Channel Punjabi

ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਬੀ.ਜੇ.ਪੀ. ਸਰਕਾਰ ਮੰਤਰੀ ਦੇ ਪੁੱਤਰ ਦਾ ਬਚਾਅ ਕਰ ਰਹੀ ਹੈ। ਅੱਜ ਨਾ ਤਾਂ ਸਿਰਫ਼ ਮੰਤਰੀ ਦਾ ਲੜਕਾ ਦੋਸ਼ੀ ਸਾਬਤ ਹੋਇਆ ਅਤੇ ਨਾ ਹੀ ਪੂਰੀ ਬੀ.ਜੇ.ਪੀ. ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button