Breaking NewsD5 specialIndiaNewsTop News

ਲਖਨਊ ਚਿੜੀਆਘਰ ਪ੍ਰਸ਼ਾਸਨ ਦਾ ਖਾਸ ਉਪਰਾਲਾ

ਲਖਨਊ : ਲਖਨਊ ਚਿੜੀਆਘਰ ਨੇ ਆਪਣੇ ਜਾਨਵਰਾਂ ਲਈ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਹੈ। ਉੱਤਰ ਪ੍ਰਦੇਸ਼ ਵਿੱਚ ਠੰਢ ਦੇ ਮੱਦੇਨਜ਼ਰ ਚਿੜੀਆਘਰ ਵਿੱਚ ਹੀਟਰ ਲਗਾਏ ਹਨ। ਲਖਨਊ ਚਿੜੀਆਘਰ ਦੇ ਡਿਪਟੀ ਡਾਇਰੈਕਟਰ Utkarsh Shukla ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਮਜੀਠੀਆ ਤੋਂ ਬਾਅਦ ਫਸਿਆ ਪ੍ਰਕਾਸ਼ ਸਿੰਘ ਬਾਦਲ || D5 Channel Punjabi

Utkarsh Shukla ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਹੀ ਠੰਢ ਸ਼ੁਰੂ ਹੁੰਦੀ ਹੈ ਅਸੀਂ ਜਾਨਵਰਾਂ ਨੂੰ ਜਿਆਦਾਤਰ ਪੌਸ਼ਟਿਕ ਖਾਣਾ ਦੇਣਾ ਸ਼ੁਰੂ ਕਰਦੇ ਹਾਂ ਅਤੇ ਜਾਨਵਾਂ ਲਈ ਸਰਦੀਆਂ ਨਾਲ ਸਿੱਝਣ ਦਾ ਪ੍ਰਬੰਧ ਵੀ ਕਰਦੇ ਹਾਂ ਜੋਂ ਕਿ ਉਨ੍ਹਾਂ ਲਈ ਬਹੁਤ ਜ਼ਰੂਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button