Breaking NewsD5 specialNewsPoliticsPunjab

ਲਓ ਜੀ ਹੁਣ PHOOLKA ਨੇ ਚੁੱਕਿਆ ਆਹ ਵੱਡਾ ਕਦਮ !

ਚੰਡੀਗੜ੍ਹ : ਪੰਜਾਬ – ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਖੰਨਾ ਦੇ ਸਾਬਕਾ ਐਸਐਚਓ ਬਲਜਿੰਦਰ ਸਿੰਘ ਖ਼ਿਲਾਫ਼ POCSO ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।

Breaking news ਔਰਤਾਂ ਦੀ ਜੇਲ੍ਹਾਂ ‘ਚ ਕੋਰੋਨਾ ਨੇ ਦਿੱਤੀ ਦਸਤਕ!,ਆਹ ਹੋਇਆ ਕੈਦੀ ਔਰਤਾਂ ਦਾ ਹਾਲ!D5 Channel Punjabi

ਜ਼ਿਕਰਯੋਗ ਹੈ ਕਿ ਐਸਐਚਓ ਬਲਜਿੰਦਰ ਸਿੰਘ ਨੇ ਇੱਕ ਕਾਂਗਰਸੀ ਆਗੂ ਨਾਲ ਜ਼ਮੀਨੀ ਝਗੜੇ ‘ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਇੱਕ ਅੰਮ੍ਰਿਤਧਾਰੀ ਸਿੱਖ ਜਗਪਾਲ ਸਿੰਘ ਜੋਗੀ, ਉਸ ਦੇ ਨਾਬਾਲਿਗ ਪੁੱਤਰ ਅਤੇ ਇੱਕ ਨੌਕਰ ਦੀ ਇੱਕ ਨਗਨ ਵੀਡੀਓ ਸ਼ੂਟ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button