Breaking NewsD5 specialIndiaNewsPunjab

ਲਓ ਜੀ ਹੁਣ ਪ੍ਰਧਾਨ ਮੰਤਰੀ ਨੇ ਵੇਰਕਾ ਦੇ ਲੋਕਾਂ ਨੂੰ ਪਾਈਆਂ ਲਾਹਨਤਾਂ, ਸੁਣਕੇ ਅੱਖਾਂ ‘ਚੋ ਆ ਜਾਣਗੇ ਹੰਝੂ

ਅੰਮ੍ਰਿਤਸਰ : ਸ਼੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਦਮ ਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਬਾਅਦ ਬੀਤੇ ਵੀਰਵਾਰ ਨੂੰ ਅਕਾਲ ਚਲਾਣਾ ਕਰ ਜਾਣ ਉਪਰੰਤ ਉਨ੍ਹਾਂ ਦਾ ਵੇਰਕਾ ਦੇ ਇਕ ਸ਼ਮਸ਼ਾਨ ਘਾਟ ਵਿਖੇ ਅੰਤਿਮ ਸਸਕਾਰ ਨਹੀਂ ਕਰਨ ਦਿੱਤਾ ਗਿਆ ਸੀ।

ਲਓ ਜੀ ਹੁਣ ਪ੍ਰਧਾਨ ਮੰਤਰੀ ਨੇ ਵੇਰਕਾ ਦੇ ਲੋਕਾਂ ਨੂੰ ਪਾਈਆਂ ਲਾਹਨਤਾਂ, ਸੁਣਕੇ ਅੱਖਾਂ ‘ਚੋ ਆ ਜਾਣਗੇ ਹੰਝੂ

ਸਸਕਾਰ ਕਰਨ ਨੂੰ ਲੈ ਕੇ ਪਿੰਡ ਵਾਲਿਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ। ਜਿਸਤੋਂ ਬਾਅਦ ਹਰ ਇੱਕ ਦੇ ਵੱਲੋਂ ਵੇਰਕਾ ਪਿੰਡ ਦੇ ਲੋਕਾਂ ਨੂੰ ਲਾਹਨਤਾਂ ਪਾਈਆਂ ਗਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button