Breaking NewsD5 specialIndiaNewsTop News

ਰੱਖਿਆ ਮੰਤਰੀ ਰਾਜਨਾਥ ਸਿੰਘ ਦਿੱਲੀ ਸਥਿਤ ਆਪਣੇ ਨਿਵਾਸ ‘ਤੇ ਹੋਲੀ ਮਨਾਉਂਦੇ ਹੋਏ

ਨਵੀਂ ਦਿੱਲੀ : ਦੇਸ਼ ਭਰ ‘ਚ ਰੰਗਾਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕ ਹੋਲੀ ਦੇ ਮੌਕੇ ‘ਤੇ ਸਵੇਰ ਤੋਂ ਹੀ ਰੰਗਾਂ ‘ਚ ਰੰਗੇ ਦਿਖ ਰਹੇ ਹਨ। ਅਲੱਗ – ਅਲੱਗ ਅੰਦਾਜ਼ ਅਤੇ ਆਪਣੇ ਰੀਤੀ ਰਿਵਾਜਾਂ ‘ਚ ਲੋਕ ਇਸਨੂੰ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।

Khabran da sira: ਭਗਵੰਤ ਮਾਨ ਦਾ ਮੁਲਾਜ਼ਮਾਂ ਨੂੰ ਤੋਹਫ਼ਾ ! ਕਾਂਗਰਸ-ਅਕਾਲੀ ਦਲ ‘ਚ ਬਗਾਵਤ, ਸਸਤਾ ਹੋਵੇਗਾ ਪੈਟਰੋਲ-ਡੀਜ਼ਲ

ਕਿਤੇ ਹੋਲੀ ਦੇ ਗੀਤ ਦੇ ‘ਚ ਲੋਕ ਨੱਚਕੇ ਇਸਨੂੰ ਮਨਾ ਰਹੇ ਹਨ ਤੇ ਕਿਤੇ ਫੁੱਲਾਂ ਦੇ ਨਾਲ। ਉਥੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਦਿੱਲੀ ਸਥਿਤ ਆਪਣੇ ਨਿਵਾਸ ‘ਤੇ ਹੋਲੀ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button