Breaking NewsD5 specialNewsSportsTop News

ਰੈਸਲਰ ਸਾਗਰ ਮਰਡਰ ਕੇਸ :ਪਹਿਲਵਾਨ ਸੁਸ਼ੀਲ ਕੁਮਾਰ ਨੂੰ ਮੰਡੋਲੀ ਜੇਲ੍ਹ ਤੋਂ ਭੇਜਿਆ ਗਿਆ ਤਿਹਾੜ ਜ਼ੇਲ੍ਹ

ਨਵੀਂ ਦਿੱਲੀ : ਭਾਰਤੀ ਓਲੰਪਿਕ ਪਦਕ ਜੇਤੂ ਸੁਸ਼ੀਲ ਕੁਮਾਰ ਛੱਤਰਸਾਲ ਸਟੇਡੀਅਮ ‘ਚ ਮਾਰ ਕੁੱਟ ਦੇ ਮਾਮਲੇ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਦੱਸ ਦਈਏ ਕੀ ਸੁਸ਼ੀਲ ਕੁਮਾਰ ਨੂੰ ਮੰਡੋਲੀ ਜੇਲ੍ਹ ਤੋਂ ਤਿਹਾੜ ਭੇਜਿਆ ਗਿਆ। ਜਿੱਥੇ ਉਨ੍ਹਾਂ ਨੂੰ ਜੇਲ੍ਹ ਨੰਬਰ 2 ‘ਚ ਰੱਖਿਆ ਗਿਆ ਹੈ। ਇਸ ਮਾਮਲੇ ‘ਚ ਸੁਸ਼ੀਲ ਸਮੇਤ ਹੁਣ ਤੱਕ 8 ਅਪਰਾਧੀ ਗ੍ਰਿਫਤਾਰ ਹੋ ਚੁੱਕੇ ਹਨ।

BIG BREAKING ਸ਼ਮਸ਼ੇਰ ਸਿੰਘ ਦੂਲੋਂ ਦੇ ਤਿੱਖੇ ਤੇਵਰ ! ਕੈਪਟਨ ਬਾਰੇ ਆਹ ਕੀ ਕਹਿਤਾ !

ਕੁੱਝ ਦਿਨ ਪਹਿਲਾਂ ਸੁਸ਼ੀਲ ਕੁਮਾਰ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ‘ਚ ਸੁਸ਼ੀਲ ਕੁਮਾਰ ਦੋਸਤਾਂ ਦੇ ਨਾਲ ਹਾਕੀ ਸਟਿਕ ਨਾਲ ਸਾਗਰ ਦੀ ਮਾਰ ਕੁਟਾਈ ਕਰਦੇ ਹੋਏ ਦਿਖ ਰਹੇ ਹਨ। ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੁਸ਼ੀਲ ਦੇ ਖਿਲਾਫ ਕੇਸ ਵਿੱਚ ਅਹਿਮ ਗਵਾਹ ਨੂੰ ਸਖਤ ਸੁਰੱਖਿਆ ਮਿਲੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button