Breaking NewsD5 specialInternationalNewsPunjabTop News

ਰੂਸ – ਯੂਕਰੇਨ ਦੀ ਜੰਗ ‘ਚ ਫਸੀਆਂ ਫਿਰੋਜ਼ਪੁਰ ਦੀਆਂ 4 ਧੀਆਂ

ਫਿਰੋਜ਼ਪੁਰ/ਯੂਕਰੇਨ : ਰੂਸ ਅਤੇ ਯੂਕਰੇਨ ਵਿਚਾਲੇ ਛਿੜੀ ਜੰਗ ਅਤੇ ਉਥੋਂ ਦੇ ਵਿਗੜਦੇ ਹਾਲਾਤ ਦਾ ਅਸਰ ਫਿਰੋਜ਼ਪੁਰ ਦੇ ਪਰਿਵਾਰਾਂ ‘ਤੇ ਵੀ ਪੈ ਰਿਹਾ ਹੈ। ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੇ 4 ਪਰਿਵਾਰਾਂ ਦੀਆਂ ਧੀਆਂ ਵੀ ਡਾਕਟਰ ਦੀ ਡਿਗਰੀ ਲੈਣ ਲਈ ਦੋਵੇਂ ਮੁਲਕਾਂ ਵਿਚਾਲੇ ਚੱਲ ਰਹੀ ਜੰਗ ‘ਚ ਫਸ ਗਈਆਂ ਹਨ।

Political Battle : Russia-Ukraine ਨੇ ਮਚਾਈ ਤਬਾਹੀ! Majithia ’ਤੇ ਵੱਡਾ ਫੈਸਲਾ? | Russia-Ukrain Conflict

ਯੂਕਰੇਨ ‘ਚ ਡਾਕਟਰ ਬਣਨ ਦੀ ਇੱਛਾ ਨਾਲ ਪਿਛਲੇ ਦੋ – ਤਿੰਨ ਸਾਲਾਂ ਤੋਂ ਆਪਣੇ ਪਰਿਵਾਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਰਹਿ ਰਹੀਆਂ ਇਹ ਧੀਆਂ ਹੁਣ ਅਜਿਹੀ ਸਮੱਸਿਆ ‘ਚ ਫਸੀਆਂ ਹੋਈਆਂ ਹਨ, ਜਿਸ ਤੋਂ ਛੁਟਕਾਰਾ ਪਾਉਣ ਲਈ ਸਾਰੇ ਪਰਿਵਾਰਾਂ ਭਾਰਤ ਸਰਕਾਰ ਤੋਂ ਉਮੀਦ ਲਾਏ ਬੈਠੇ ਹਨ। ਉਧਰ ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਨਰਿੰਦਰ ਭਾਰਗਵ ਅਤੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲ ਇਨ੍ਹਾਂ ਸਾਰੇ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button