Breaking NewsD5 specialNewsSportsTop News

ਰੀਆਲ ਮੈਡਰਿਡ ਖ਼ਿਲਾਫ਼ ਮੈਚ ਤੋਂ ਪਹਿਲਾਂ ਜ਼ਖ਼ਮੀ ਹੋਏ ਐਮਬਾਪੇ

ਪੈਰਿਸ : ਪੈਰਿਸ ਸੇਂਟ – ਜਰਮੇਨ ਦੇ ਸਟ੍ਰਾਈਕਰ ਕਾਈਲੀਆਨ ਐਮਬਾਪੇ ਦੇ ਖੱਬੇ ਪੈਰ ‘ਚ ਅਭਿਆਸ ਦੇ ਦੌਰਾਨ ਸੱਟ ਲਗ ਗਈ ਜਦਕਿ ਉਨ੍ਹਾਂ ਦੀ ਟੀਮ ਨੂੰ ਦੋ ਦਿਨ ਬਾਅਦ ਚੈਂਪੀਅਨ ਲੀਗ ਦੇ ਮੈਚ ਚ ਰੀਆਲ ਮੈਡ੍ਰਿਡ ਨਾਲ ਖੇਡਣਾ ਹੈ। ਫ੍ਰੈਂਚ ਲੀਗ ਕਲੱਬ ਨੇ ਕਿਹਾ ਕਿ ਐਮਬਾਪੇ ਨੂੰ ਸੋਮਵਾਰ ਨੂੰ ਅਭਿਆਸ ਸੈਸ਼ਨ ਦੇ ਦੌਰਾਨ ਸੱਟ ਲੱਗੀ ਪਰ ਸ਼ੁਰੂਆਤੀ ਮੈਡੀਕਲ ਜਾਂਚ ਚ ਪਤਾ ਲਗਦਾ ਹੈ ਕਿ ਸੱਟ ਗੰਭੀਰ ਨਹੀਂ ਹੈ।

Exit Poll ਦੇ ਨਤੀਜਿਆ ਨੇ ਤੋੜੇ ਰਿਕਾਰਡ, ਝਾੜੂ ਨੇ ਪਾਤੇ ਖਿਲਾਰੇ, ਉਧਰ Channi ਨੇ BJP ਨਾਲ ਕਰਲੀ ਮੀਟਿੰਗ

ਪੀ.ਐੱਸ.ਜੀ. ਨੇ ਕਿਹਾ ਕਿ ਉਹ ਇਲਾਜ ਕਰਵਾਉਣਗੇ ਤੇ ਮੰਗਲਵਾਰ ਨੂੰ ਉਨ੍ਹਾਂ ਦਾ ਫਿੱਟਨੈਸ ਟੈਸਟ ਮੁੜ ਕੀਤਾ ਜਾਵੇਗਾ। ਮੈਡ੍ਰਿਡ ਖ਼ਿਲਾਫ਼ ਮੈਚ ਬੁੱਧਵਾਰ ਨੂੰ ਹੋਵੇਗਾ। ਐਮਬਾਪੇ ਨੇ ਇਸ ਸੈਸ਼ਨ ਚ 24 ਗੋਲ ਕੀਤੇ ਤੇ 17 ਚ ਮਦਦ ਕੀਤੀ । ਪਹਿਲੇ ਪੜਾਅ ਚ ਪੀ . ਐੱਸ . ਜੀ . ਨੇ ਮੈਡ੍ਰਿਡ ਨੂੰ 1 – 0 ਨਾਲ ਹਰਾਇਆ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button