EntertainmentBreaking NewsD5 specialNewsSports

ਰਿਸ਼ਭ ਪੰਤ ਦੀ ਗਰਲਫ੍ਰੈਂਡ ਹੈ ਸੋਸ਼ਲ ਮੀਡੀਆ ਕਵੀਨ, ਕ੍ਰਿਕੇਟਰ ਨੇ ਬਰਫੀਲੀਆਂ ਵਾਦੀਆਂ ‘ਚ ਕੀਤਾ ਸੀ ਪਿਆਰ ਦਾ ਇਜ਼ਹਾਰ

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਵਿਕੇਟਕੀਪਰ ਰਿਸ਼ਭ ਪੰਤ ਆਪਣੀ ਪਹਿਲਕਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਈਪੀਐਲ 2021 ਦੇ ਸ਼ੁਰੂਆਤੀ ਮੈਚਾਂ ‘ਚ ਦਿੱਲੀ ਕੈਪੀਟਲਸ ਦੀ ਕਪਤਾਨੀ ਵੀ ਕੀਤੀ। ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕ੍ਰਿਕੇਟ ਦੀ ਤਰ੍ਹਾਂ ਰੋਚਕ ਪੰਤ ਦੀ ਲਵ ਲਾਇਫ ਵੀ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੇ ਖੁਦ ਹੀ ਆਪਣੇ ਰਿਲੇਸ਼ਨਸ਼ਿਪ ਦੇ ਬਾਰੇ ‘ਚ ਫੈਂਨਜ਼ ਨੂੰ ਦੱਸਿਆ ਸੀ।

ਲਓ ਜੀ ਹੁਣ ਕਿਸਾਨਾਂ ਨੇ ਰੱਖਤੀ ਨਵੀਂ ਮੰਗ ! ਲਾਇਆ ਪੱਕਾ ਧਰਨਾ ! ਨਵੇਂ ਅੰਦੋਲਨ ਦੀ ਹੋਈ ਸ਼ੁਰੂਆਤ !

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਬਰਫੀਲੀਆਂ ਵਾਦੀਆਂ ‘ਚ ਈਸ਼ਾ ਨੇਗੀ ਨਾਲ ਪਿਆਰ ਦਾ ਇਜ਼ਹਾਰ ਕੀਤਾ ਸੀ। ਦੱਸ ਦਈਏ ਕਿ ਸਾਲ 2020 ਦੀ ਸ਼ੁਰੂਆਤ ’ਚ ਰਿਸ਼ਭ ਪੰਤ ਨੇ ਈਸ਼ਾ ਨੇਗੀ ਦੇ ਨਾਲ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਸੀ। ਉਦੋਂ ਪੰਤ ਨੇ ਖ਼ੁੱਲ੍ਹ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਰਿਸ਼ਭ ਉੱਤਰਾਖੰਡ ਦੇ ਰਹਿਣ ਵਾਲੇ ਹਨ। ਈਸ਼ਾ ਨੇਗੀ ਵੀ ਉੱਥੋਂ ਦੀ ਰਹਿਣ ਵਾਲੀ ਹੈ। ਈਸ਼ਾ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਦੇਹਰਾਦੂਨ ਦੇ ਕਾਨਵੇਂਟ ਆਫ਼ ਜੀਸਸ ਐਂਡ ਮੈਰੀ ਸਕੂਲ ’ਚ ਪੜ੍ਹਾਈ ਕੀਤੀ ਹੈ। ਈਸ਼ਾ ਨੇ ਉੱਤਰ ਪ੍ਰਦੇਸ਼ ਦੇ ਨੋਏਡਾ ਸਥਿਤ ਐਮਿਟੀ ਯੂਨੀਵਰਸਿਟੀ ਤੋਂ ਬੀ. ਏ. ਇੰਗਲਿਸ਼ ’ਚ ਆਨਰਸ ਕੀਤਾ ਹੈ। ਈਸ਼ਾ ਦੇਖਣ ’ਚ ਬੇਹੱਦ ਗਲੈਮਰਸ ਹੈ।

🔴LIVE || ਕਿਸਾਨਾਂ ਨੇ ਘੇਰਿਆ ਕੈਪਟਨ ਦਾ ਸ਼ਹਿਰ ! ਕੀਤਾ ਵੱਡਾ ਐਲਾਨ !

ਪੰਤ ਦੀ ਗਰਲਫ਼੍ਰੈਂਡ ਈਸ਼ਾ ਨੂੰ ਸੋਸ਼ਲ ਮੀਡੀਆ ਦੀ ਕਵੀਨ ਕਿਹਾ ਜਾਂਦਾ ਹੈ। ਉਹ ਇੰਸਟਾਗ੍ਰਾਮ ’ਤੇ ਆਪਣੀ ਕਈ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਤਸਵੀਰਾਂ ’ਚ ਉਨ੍ਹਾਂ ਦਾ ਅੰਦਾਜ਼ ਕਿਸੇ ਮਾਡਲ ਨਾਲੋਂ ਘੱਟ ਨਹੀਂ ਲਗਦਾ ਹੈ। ਹਰ ਤਸਵੀਰ ’ਚ ਈਸ਼ਾ ਦੀਆਂ ਅਦਾਵਾਂ ਦੇਖਣ ਲਾਇਕਹਨ। ਉਸ ਦੇ ਸੋਸ਼ਲ ਮੀਡੀਆ ’ਤੇ 1 ਲੱਖ 70 ਹਜ਼ਾਰ ਤੋਂ ਜ਼ਿਆਦਾ ਫ਼ਾਲੋਅਰ ਹਨ। ਈਸ਼ਾ ਇੰਟਰਪ੍ਰੇਨਾਰ ਤੇ ਇੰਟੀਰੀਅਰ ਡਿਜ਼ਾਈਨਰ ਹੈ। ਫ਼ੈਸ਼ਨ ਦੇ ਨਾਲ-ਨਾਲ ਉਨ੍ਹਾਂ ਦੀ ਸਾਹਿਤ ’ਚ ਵੀ ਗਹਿਰੀ ਦਿਲਚਸਪੀ ਹੈ।

isha Negi Pant Insta

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button