Breaking NewscanadaD5 specialInternationalNewsTop News

ਰਿਕਾਰਡ ਤੋੜ ਕੇਸ ਆਉਣ ਤੋਂ ਬਾਅਦ ਕੈਨੇਡਾ ਦੇ ਕਿਊਬੇਕ ‘ਚ ਲੱਗਿਆ ਕਰਫਿਊ

ਓਟਾਵਾ: ਕੈਨੇਡਾ ਵਿੱਚ ਓਮੀਕਰੋਨ ਦੇ 41,210 ਮਾਮਲੇ ਦਰਜ ਕੀਤੇ ਗਏ ਹਨ। ਦੱਸ ਦਈਏ ਕਿ ਇਹ ਅੰਕੜਾ ਫਰਵਰੀ 2020 ਵਿੱਚ ਰੋਜ਼ਾਨਾ ਮਾਮਲਿਆਂ ਦਾ ਇਹ ਸਭ ਤੋਂ ਉਚਾ ਪੱਧਰ ਹੈ। ਨਵੇਂ ਅੰਕੜੇ ਆਉਣ ਨਾਲ ਪੀੜਤਾਂ ਦਾ ਅੰਕੜਾ 2,183,527 ’ਤੇ ਪਹੁੰਚ ਗਿਆ, ਹੁਣ ਤੱਕ 30,319 ਲੋਕਾਂ ਨੇ ਆਪਣੀ ਜਾਨ ਦੇ ਦਿੱਤੀ ਹੈ।

ਮਜੀਠੀਆ ਆਇਆ ਮੀਡੀਆ ਸਾਹਮਣੇ, ਹੋਊ ਬੀਜੇਪੀ ‘ਚ ਸ਼ਾਮਲ || D5 Channel Punjabi

ਜਿਆਦਾ ਮਾਮਲੇ ਸਾਹਮਣੇ ਆਉਣ ਕਾਰਨ ਕਿਊਬੇਕ ਵਿੱਚ 31 ਦਸੰਬਰ 2021 ਤੋਂ ਕਰਫਿਊ ਲਗਾ ਦਿੱਤਾ ਗਿਆ ਹੈ, ਅਜਿਹਾ ਇਸ ਕਰਕੇ ਕਿਉਂਕਿ ਮਹਾਂਮਾਰੀ ਦੇ ਮਾਮਲਿਆਂ ਵਿੱਚ ਇਜ਼ਾਫ਼ਾ ਹੋ ਰਿਹਾ ਹੈ। ਕਰਫਿਊ ਦੀ ਉਲੰਘਣਾ ਕਰਨ ‘ਤੇ ਲੋਕਾਂ ਨੂੰ ਵੱਡਾ ਜੁਰਮਾਨਾ ਭਰਨਾ ਪੈ ਸਕਦਾ ਹੈ, ਇਹ ਜੁਰਮਾਨਾ 1000 ਕੈਨੇਡੀਅਨ ਡਾਲਰ (790 ਅਮਰੀਕੀ ਡਾਲਰ) ਤੋਂ ਲੈ ਕੇ 6,000 ਕੈਨੇਡੀਅਨ ਡਾਲਰ (4,740 ਅਮਰੀਕੀ ਡਾਲਰ) ਤੱਕ ਦਾ ਹੋ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button