Breaking NewsD5 specialIndiaNewsTop News

ਰਾਮ ਰਹੀਮ ਦੀ ਫਰਲੋ ਖ਼ਤਮ, ਫਿਰ ਪਹੁੰਚਿਆਂ ਸੁਨਾਰੀਆ ਜੇਲ੍ਹ

ਸਿਰਸਾ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ (Gurmeet Ram Rahim Singh) ਦੀ ਫਰਲੋ (Bail) ਦੀ ਮਿਆਦ ਅੱਜ ਖ਼ਤਮ ਹੋ ਗਈ ਹੈ। ਅੱਜ ਸਵੇਰੇ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ (Sunaria Jail) ਵਿੱਚ ਆਤਮ ਸਮਰਪਣ ਕਰਨਾ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ ਛੁੱਟੀ ਦੇ ਸਾਰੇ ਦਿਨ ਗੁਰੂਗ੍ਰਾਮ ਦੇ ਡੇਰੇ ‘ਚ ਬਿਤਾਏ ਪਰ ਸਿਰਸਾ ਵਿੱਚ ਡੇਰਾ ਸਮਰਥਕ ਰਾਮ ਰਹੀਮ ਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ।

ਰੂਸ ਦੀਆਂ ਮਿਜ਼ਾਇਲਾਂ ਨੇ ਯੂਕ੍ਰੇਨ ਦੇ ਉਡਾਏ ਚਿੱਥੜੇ, ਚੱਲਦੀ ਬੰਬ ਬਾਰੀ ’ਚ ਮਚੀ ਹਫੜਾ- ਦਫੜੀ

ਹਰ ਰੋਜ਼ ਰਾਮ ਰਹੀਮ ਦੇ ਆਉਣ ਦੀ ਚਰਚਾ ਨੂੰ ਲੈ ਕੇ ਸਿਰਸਾ ਅਤੇ ਆਸਪਾਸ ਕਲੋਨੀ ਦੇ ਬਾਜ਼ਾਰ ਗਰਮ ਰਹੇ, ਕਈ ਵਾਰ ਡੇਰਾ ਸਮਰਥਕ ਰਾਤ ਤੱਕ ਸੜਕਾਂ ‘ਤੇ ਖੜ੍ਹੇ ਰਾਮ ਰਹੀਮ ਦੇ ਸਿਰਸਾ ਆਉਣ ਦੀ ਉਡੀਕ ਕਰਦੇ ਰਹੇ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਅੱਜ ਗੁਰੂਗ੍ਰਾਮ ਦੇ ਡੇਰਾ ਸੱਚਾ ਸੌਦਾ ‘ਚ ਜਸ਼ਨ ਮਨਾਇਆ ਜਾਵੇਗਾ, ਜਿਸ ‘ਚ ਰਾਮ ਰਹੀਮ ਦੇ ਚੇਲੇ ਰਿਸ਼ਤੇਦਾਰਾਂ ਅਤੇ ਕਰੀਬੀ ਦੋਸਤਾਂ ਸਮੇਤ ਸ਼ਾਮਲ ਹੋਣਗੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button