Breaking NewsD5 specialIndiaNewsTop News

ਰਾਜ ਸਭਾ ‘ਚ PM ਮੋਦੀ ਨੇ ਘੇਰੇ ਵਿਰੋਧੀ

ਨਵੀਂ ਦਿੱਲੀ : ਰਾਜ ਸਭਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲੈਂਦੇ ਹੋਏ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਦੇ ਕੁਝ ਆਗੂਆਂ ਨੇ ਪਿਛਲੇ 2 ਸਾਲਾ ‘ਚ ਅਪਣਪਤਾ ਦਿਖਾਈ ਹੈ ਜਿਸ ਨੇ ਦੇਸ਼ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਦੇਖਿਆ ਹੈ ਕਿ ਕਿਵੇਂ ਸਿਆਸੀ ਸੁਆਰਥਾਂ ਕਾਰਨ ਖੇਡਾਂ ਖੇਡੀਆਂ ਗਈਆਂ ਹਨ।

Ram Rahim ਦੇ ਡੇਰੇ ਤੋਂ ਵੱਡਾ ਬਿਆਨ, ਸਿੱਖਾਂ ਦਾ ਵਧਿਆ ਪਾਰਾ! ਸਿਆਸਤ ’ਚ ਪਿਆ ਭੜਥੂ! | D5 Channel Punjabi

ਭਾਰਤੀ ਟੀਕਿਆਂ ਵਿਰੁੱਧ ਮੁਹਿੰਮਾਂ ਚਲਾਈਆਂ ਗਈਆਂ। ਨਾਲ ਹੀ ਉਨ੍ਹਾਂ ਨੇ ਕਾਂਗਰਸ ਨੂੰ ਘੇਰਿਆ ਅਤੇ ਕਿਹਾ ਕਿ ਜਿਨ੍ਹਾਂ ਨੇ ਐਮਰਜੈਂਸੀ ਲਗਾਈ, ਉਹ ਹੁਣ ਲੋਕਤੰਤਰ ਦੀ ਗੱਲ ਕਰ ਰਹੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button