IndiaTop News

ਰਾਜੌਰੀ ‘ਚ ਡੂੰਘੀ ਖੱਡ ਵਿੱਚ ਡਿੱਗੀ ਬੱਸ, 4 ਲੋਕਾਂ ਦੀ ਮੌਤ

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਇਕ ਬੱਸ ਦੇ ਖ਼ੱਡ ‘ਚ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਬੱਸ ਸੜਕ ਤੋਂ ਫਿਸਲ ਕੇ ਖੱਡ ‘ਚ ਡਿੱਗ ਜਾਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 12 ਲੋਕ ਹੋਰ ਜ਼ਖ਼ਮੀ ਹੋ ਗਏ ਹਨ।

Muktsar News : ਸਰਕਾਰੀ ਮੁਲਜ਼ਾਮਾਂ ਨੇ ਠਾਲੀਆਂ ਗਰਦਾਂ, ਪਾਣੀ ਵਾਲੀ ਟੈਂਕੀ ’ਤੇ ਪਾਤਾ ਗਾਹ | D5 Channel Punjabi

ਅਧਿਕਾਰੀਆਂ ਨੇ ਦੱਸਿਆ ਕਿ ਸੁਰਨਕੋਟ ਪੁੰਛ ਤੋਂ ਜੰਮੂ ਜਾ ਰਹੀ ਬੱਸ ਮੰਜਾਕੋਟ ਇਲਾਕੇ ਦੇ ਡੇਰੀ ਰੈਲੀਯੋਟ ‘ਚ ਸੜਕ ਤੋਂ ਫਿਸਲ ਕੇ ਡੂੰਘੀ ਖੱਡ ‘ਚ ਡਿੱਗ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button